Jai Chandi - Passage from Sarbloh Granth

      ਤ੍ਰਿਭੰਗੀ ਛੰਦ॥

      ਸ੍ਰੀ ਨਮੋ ਭਵਾਨੀ, ਲੋਕਾਂ ਰਾਨੀ, ਪ੍ਰਭੰ ਮੁਰਾਰੀ, ਜਯ ਚੰਡੀ ॥

Salutation to Bhavani, the queen of the Worlds, The Lord, killer of demon Mur, Victory to Chandi !

      ਤ੍ਰੈਭਵਨੰ ਦਾਤਾ, ਜਗ ਪਿਤੁ ਮਾਤਾ, ਜੁਗਤਿ ਬਿਧਾਤਾ, ਭਯ ਖੰਡੀ ॥

The giver to the three worlds, Father and Mother to the world, through your creative ways you give the rewards of karama, Oh destroyer of fear !

      ਸ਼ਤ੍ਰੁਨ ਦਲ ਹੰਤੀ, ਅਸੁਰ ਮਥੰਤੀ, ਜ੍ਵਾਲ ਜਯੰਤੀ, ਰਿਪੁ ਡੰਡੀ ॥

Destroyer of the enemies armies, masher of the enemies, the conqueror of fire, you are the one who gives punishment to the evil ones !

      ਮਹਿਖਾਸੁਰ ਮਾਰਨਿ, ਦੁਸ਼੍ਟ ਪ੍ਰਜਾਰਨਿ, ਪਤਿਤ ਉਧਾਰਿਨ ਜਗ ਮੰਡੀ ॥ ੧੫੪ ॥

Destroyer of the demon Mahikasur, burner of the evil ones, the saviour of sinners, in this world Chandi is worthy of being accepted/believed in

ਸਰਬਲੋਹ ਗ੍ਰੰਥ ਟੀਕਾ, ਭਾਗ ਪਹਿਲਾ, ਅੰਗ ੩੦