Kirtan from Sarbloh Granth




ਬਿਸਨੁਪਦ ਮਲਾਰ ਸੰਗੀਤੀ, ਅਥ ਸੰਗੀਤ ਸਾਰ ਕਥਤੇ ॥

ਧਾਗੜਦੀ ਧ੍ਰਮ ਧ੍ਰਿਗ ਤਾਂਗ, ਦਾਗੜ ਦੀ ਦਿਮ ਦਿਰਨਾ ॥

ਬਾਗੜ ਦੀ ਬਿਰਕਤੈਂ ਬਾਂਗ, ਤਾਗੜਦੀ ਤੁਮ ਤੁਮ ਤੁਮ ਤਿਰਨਾ ॥

ਦਾਗੜਦੀ ਦੈ ਦੈ ਤਾਲ, ਘਾਘੜਦੀ ਘੁਮ ਘਿਰਨਾ ॥

ਦਾਗੜਦੀ ਦੁਮ ਦੁਮ ਦੀਮ, ਬਾਗੜਦੀ ਬਿਰਕਤ ਬਿਰਨਾ ॥

ਤਦ੍ਰ ਦਾਨੀ ਦਾਨੀ ਤੁਮ ਦਾਨੀ, ਤਲਲ ਤੁਮ ਦਿਰਨਾ ॥੧॥ ਰਹਾਉ ॥੧॥੪੦॥੬੭੦॥੧੪੨੪॥

ਭਾਗ ਪਹਿਲਾ, ੧੧੯ ਅਧਿਯਾਇ ੨, ਅੰਗ ੧੧੯ ਸਰਬਲੋਹ ਗ੍ਰੰਥ
Sarbloh Granth page, second chapter, page 119