ਮੰਗਲਾਚਰਨ
ਪੰਜਵਾ ਤਖਤ - the Fifth Takht

ਪ੍ਰਥਮ ਅਕਾਲ ਬੁੰਗਾ ਬਨਯੋ ਪਟਨਾ ਆਨੰਦਪੁਰਾ ।
ਅਬਚਲ ਨਗਰ ਸੁਚਾਰਹੁ ਧਾਮ ਕਾਮਨਾ ਪੂਰਾ ।
First Akal Bunga was made, [then] Patna Sahib and Anandpur Sahib
Abchal Nagar [Hazur Sahib] the fourth abode where all desires are fulfilled.
ਪੰਚਮ ਜਹਰਹਿ ਪੰਚ ਸਿੰਘ ਗੁਰੂ ਗ੍ਰੰਥ ਕੀ ਦੇਹ ।
ਸਹਿਤ ਨਗਾਰਾ ਕੇ ਝੁਲੇ ਜਾਹਾਂ ਨਿਸਾਨ ਅਛੇਹ ।
The fifth is that where the Five Singhs, who are the very form of Guru Granth Sahib, along with the Battle Drums [nagara] and the countless fluttering Battle Standards [nishan] all remain together.
ਇਨ ਪਾਚਹੂੰ ਸਥਾਨ ਮੈ ਮੋਕਹਿ ਮਾਨਹੁ ਨਿਤਯ ।
ਅਸ ਉਪਦੇਸਯੋ ਬਾਰ ਬਹੁ ਸ੍ਰੀ ਕਲਗੀਧਰ ਚਿਤਯਾ ।
The Exalted Plume-Wearing Guru [Gobind Singh Ji] contemplated and gave this teaching over and over again that in these five places I reside, so recognize them daily.
Gurpad Prem Prakash (1880), author: Baba Sumer Singh Ji
Page 501