ਮੰਗਲਾਚਰਨ
A Worthwhile Life - Sarbloh Granth

ਸਲੋਕ ॥
ਆਇਆ ਤਾ ਕਾ ਸਫਲ ਹੈ ਪਰਉਪਕਾਰੀ ਹੋਇ ॥
Coming into this world is only worthwhile if in the service of others.
ਦੂਖ ਸਹੈ ਸਿਰ ਆਪੁਨੇ ਸੁਖਦਾਈ ਸਭਿ ਕੋਇ ॥1॥
They bear the sufferings of others on their head and bring happiness to all.
-Sarbloh Granth, volume II, page 262