top of page
  • Writer's pictureਮੰਗਲਾਚਰਨ

Akali Phula Singh in Battle Part 2




ਬੇਗ ਚੜ੍ਹਿਓ ਗਜ ਪਹਿ ਤਬ ਹੀ, ਜਾਇ ਤੁਰਕਨ ਕੋ ਅਤਿ ਤਾਈਂ ਦਬਾਇਓ ।

Then [Akali Phula Singh] mounted an elephant on the way to greatly suppress the Turks.


ਮਹਾਵਤ ਤੋ ਹੀਏ ਮਾਈਂ ਡਰਿਓ, ਨਹਿ ਸਾਮ੍ਹਨੇ ਹਾਥੀ ਕੋ ਪੇਲ ਚਲਾਇਓ ।

The elephant driver was afraid in his heart and wouldn't push and move the elephant forward [into battle].


ਤਾਈਂ ਕੇ ਗਰਦਨ ਤੀਰ ਦੀਓ, ਅਬ ਆਗੇ ਚਲੋ ਨਹਿ ਦੇਰ ਲਗਾਇਓ ।

Akali Phula Singh placed an arrow to his neck and said, "Now go forward! Don't delay!


ਮਾਰ ਮਰੇਂ ਕਿ ਕਰੇ ਪ੍ਰਭ ਕਾਰਜ, ਨਾਈਂ ਡਰੇ ਮਨ ਮੇਂ ਹਰਖਾਇਓ ।95।

Either die here or do the Divine's work! Don't be afraid, be delighted in your mind!'


ਸੋਰਠਾ ।

ਮਾਰੇ ਤੀਰ ਨਿਹੰਗ, ਤੁਰਕ ਹਨੇ ਅਰਿ ਜਾਣਕੇ ।

Nihang [Akali Phula Singh] shot out arrows, killing the Turks, knowing them as an enemy.


ਫੂਲਾ ਸਿੰਘ ਕਰ ਜੰਗ, ਜਸ ਲੀਣੋ ਭਲ ਜਗਤ ਮੇਂ ।96।

Akali Phula Singh in battle obtained great praise and fame in the world.


ਫਤਿਹਨਾਮਾ ਗੁਰੂ ਖਾਲਸਾ ਜੀ ਕਾ, ਕ੍ਰਿਤ: ਗਣੇਸ਼ਦਾਸ

Fatehnama Guru Khalsa Ji Ka, author: Ganesh Das, page 189


Image: Akali Phula Singh in battle

c. Mid-nineteenth century

Fresco, Raja Suchet Singh's palace, Ramnagar; Udhampur, Jammu.

254 views0 comments

Recent Posts

See All
bottom of page