• ਮੰਗਲਾਚਰਨ

Amrit Vela - Garb Ganjani Teeka, Mahakavi Santokh Singh



ਗੁਰੂ ਜੀ ਕੇ ਮਤ ਮੈਂ ਪਹਿਰ ਰਾਤ ਤੇ ਸ਼ਨਾਨ ਕੀ ਰੀਤਿ ਹੈ ।⁣

In the Guru's teachings, it is a tradition to bathe in the [last phase] of the night [within the 3 hours before sunrise].⁣

ਏਕ ਤੋ ਗੁਰੂ ਜੀ ਕੇ ਸਬਦ ਕੋ ਪ੍ਰਮਾਣ ਭਯੋ, ਦੂਸਰੇ ਆਪ ਭੀ ਸ੍ਰੀ ਨਾਨਕ ਜੀ ਤਿਸੀ ਸਮੈ ਸ਼ਨਾਨ ਕਰਤ ਹੁਤੇ ਅਰ ਪ੍ਰਸਿਧ ਰੀਤਿ ਚਲਾਈ ਜੋ ਅਬ ਤਕ ਸਿਖ ਰਹਿਤਵਾਨ ਬਡੀ ਰਾਤ ਤੇ ਸ਼ਨਾਨ ਕਰਤ ਹੈ, ਏਹ ਪ੍ਰਗਟ ਹੀ ਹੈ ।⁣

Firstly, this is proved through writings of the Gurus, secondly Guru Nanak himself used to bathe during this time and started this tradition, which even to this day is observed by Rehatvaan Sikhs [Sikhs who adhere to the Guru's Rehat/Conduct] who bathe in the dark night; this tradition is known to all. ⁣

ਗਰਬ ਗੰਜਨੀ ਟੀਕਾ (1829 ਈ:), ਕ੍ਰਿਤ: ਕਵੀ ਸੰਤੋਖ ਸਿੰਘ ਜੀ ਪਨਾ: 37-38.⁣

Garab Ganjini Tika (1829 CE), author: the Great Poet Santokh Singh, page 37-38.

  • Manglacharan FB
  • Manglacharan IG
  • Manglacharan YouTube

© 2017-2020 Manglacharan. All Rights Reserved.

Humble request for donation to Manglacharan Patreon

https://www.patreon.com/manglacharan