top of page
  • Writer's pictureਮੰਗਲਾਚਰਨ

Baba Gurditta Anointed Guru by Guru Hargobind



ਜੋ ਗੁਰਦਿਤੇ ਨੂੰ ਟਿੱਕਾ ਗੁਰਿਆਈ ਦਾ ਦੇਈਏ । ਅਤੇ ਆਪ ਸੁਰਪੁਰਿ ਦਾ ਮਗੁ ਲਈਏ । ਬਾਬਾ ਨਾਮ ਇਸ ਵਾਸਤੇ ਗੁਰਦਿੱਤੇ ਨੂੰ ਕਹਿੰਦੇ ਆਹੇ ਸਾਰੇ । ਜੋ ਸਰੀਰ ਦੇ ਏਹੁ ਬਡੇ ਆਹੇ ਭਾਰੇ ।160। ⁣

That anointment of Guru-ship which was given to Gurditta, who then traveled to the afterlife [passing away before officially being recognized as the Guru], that is the reason why everyone then called Gurditta by the title 'Baba'. He who had a large and powerful physique. ⁣

ਅਤੇ ਆਹੇ ਬਡੇ ਧੀਰਜਵਾਨ ਗੁਣਵਾਨ ਬਰਕਤਿ ਵਾਲੇ ਆਹੇ ਬੁਧਵਾਨ । ⁣

Also he possessed great amounts of fortitude and virtues, capable of giving blessings, and was extremely wise. ⁣

Bansavalinama (1769), author: Kesar Singh Chibbar⁣

Chapter 6, Page 101⁣

Painting: Guru Hargobind with his five sons, Baba Gurditta, Suraj Mal, Ani Rai, Atal Rai and Guru Tegh Bahadur.

137 views0 comments

Recent Posts

See All
bottom of page