• ਮੰਗਲਾਚਰਨ

Benefits of Listening to Panth Prakash
ਗੁਰ ਪੰਥ ਪ੍ਰਕਾਸ਼ ਭਯੋ ਯੇਹ ਪੂਰਣ ਜਿਮ ਪੰਥ ਭਯੋ ਤਿਮ ਹੀ ਲਿਖ ਦੀਨਾ ।

This Gur Panth Prakash has been completed, I have described how the Panth came into being [and into Kingdom]


ਜੋ ਯਾ ਸੁਨਕੈ ਰਣ ਮੈ ਲੜ ਹੈ ਨਹੀਂ ਭਾਜ ਸਕੈ ਵਹੁ ਬੁਧਿ ਪ੍ਰਬੀਨਾ ।

Whoever listens to this, in battle they will fight with great intellect, fervour and courage, they won't be able flee in fear.


ਅੰਤ ਕੀ ਬੇਰ ਜੁ ਪ੍ਰਾਨ ਤਜੈ ਤਉ ਜਾਇ ਮਿਲੈ ਸੁ ਸਹੀਦਨ ਜੀਨਾ ।

And at that last moment when they lose their life, they'll go meet and remain with the Shahids.


ਸਹੀਦਨ ਮੈ ਵਹੁ ਇਉਂ ਮਿਲਹੈ ਜੈਸੇ ਅੰਭ ਮੈ ਜਾਇ ਕੈ ਅੰਭ ਮਿਲੀਨਾ ।

They'll meet with the Shahids in this way, like water flows and merges into other water.


Gur Panth Prakash (early 1800s), author: Shahid Rattan Singh Bhangu

52 views0 comments

Recent Posts

See All