• ਮੰਗਲਾਚਰਨ

Bhai Mani Singh Shahid's Request




This passage comes near the end of Sikhan Di Bhagatmala [early 1700s]


ਸਾਖੀ ਭਾਈ ਦੀ ਵਾਰ ਦੀਆ ਪੂਰੀਆ ਹੋਇਆ ਹੈਨ । ਜੋ ਖੋਜੀ ਹੋਵਨਗੇ ਸੋ ਸਰਧਾ ਨਾਲ ਪੜਨਗੇ ਗਿਆਨ ਨੂ ਪ੍ਰਾਪਤ ਹੋਵਨਗੇ । ਤੇ ਜਿਨਾਂ ਦਾ ਨਿੰਦਿਆ ਦਾ ਸੁਭਾਉ ਹੋਵੈਗਾ ਸੋ ਨਿੰਦਕ ਨਿੰਦਿਆ ਕਰਨਗੇ ।

The stories from Bhai [Gurdas] Ji's Ballad have now been completed. Those searchers who will, with love, read this text will obtain wisdom. And those who have the nature of being a slanderer, they will slander these stories.


ਤਾਂ ਮੈ ਸਿਖਾਂ ਦੇ ਅਗੇ ਬੇਨਤੀ ਕਰਦਾ ਹਾਂ ਤੇ ਨਿੰਦਕਾਂ ਅਗੇ ਭੀ ਬੇਨਤੀ ਕਰਦਾ ਹਾਂ ਜੋ ਮੈਨੂ ਆਪਣਾ ਦਾਸ ਜਾਣਨਾ ਤੇ ਸਿਖਾਂ ਦੀ ਪ੍ਰਸੰਨਤਾ ਵਾਸਤੇ ਭਾਈ ਦੀ ਵਾਰ ਦੀ ਟੀਕਾ ਗੋਸਟਿ ਲਿਖੀ ਹੈ ।

For me, I request, while standing in front of Sikhs as well as those slanderers, I ask for them to view me as their servant, and I wrote this commentary of discussions on Bhai [Gurdas] Ji's Ballads for the enjoyment of Sikhs.


Sikhan Di Bhagatmala, author: Bhai Mani Singh Shahid

Page 362, Piara Singh Padam version

152 views0 comments

Recent Posts

See All