top of page
  • Writer's pictureਮੰਗਲਾਚਰਨ

Disposition of the Khalsa - Gobind Gita


ਚੌਪਈ ॥ ਬਿਭਾਗ ਜੋਗ ਜੋ ਖਸਟ ਦਸਮੋਂ ਧਿਆਇ ॥ ਤਿਸਕੀ ਭਾਖਿਆ ਕਹੀ ਸੁਨਾਇ ॥ ਦੋਊ ਸੁਭਾਵ ਪ੍ਰਤਖ ਜਿਸ ਮਾਹੀ ॥ ਦੇਵ ਸੁਭਾਵ ਖਾਲਸੇ ਮੈਂ ਆਹੀ ॥41॥ The sixteenth chapter has been written and explained in the vernacular. The two dispositions have been clearly shown within this chapter; I wish the Khalsa to have the nature of the Gods. .

ਰਹਤ ਖਾਲਸੇ ਕੀ ਦੇਵ ਸੁਭਾਵ ॥ ਖਾਲਸਾ ਸੋਈ ਜੋ ਮਨ ਮੈਂ ਲਾਵ ॥ ਏਕ ਅਕਾਲ ਜਾਨੈ ਵਹੁ ਨੀਤ ॥ ਅਸੁਰ ਭਾਵ ਰਾਖੈ ਨਹੀਂ ਚੀਤ ॥ 42॥ The conduct of the Khalsa reflects the disposition of the Gods. Those who break away from the constraints of their mind are Khalsa. They only ever recognize One Akaal and do not allow their mind to take the disposition of the Demons. ਦੇਵ ਸੁਭਾਵ ਮੈਂ ਨਿਤ ਵਹੁ ਰਹੈ ॥ ਏਕ ਅਦ੍ਵੈਤ ਬ੍ਰਹਮ ਸਭ ਲਹੈ ॥ ਜਗਤ ਲੋਕ ਕਉ ਮੂਲ ਨ ਦੇਖੈ ॥ ਖਾਲਸਾ ਏਕੋ ਗੋਬਿੰਦ ਪੇਖੈ ॥43॥ Forever within them is the disposition of the Gods, they are fully in tune with the One, that non-dual Braham. They do not look to the root of all the world [avidiya - ignorance], the Khalsa always is looking at that One Gobind.

ਜੇੱਤੇ ਨਾਮ ਜਗਤ ਕੇ ਮਾਹੀ ॥ ਸੋ ਸਭ ਬਾਸਦੇਵ ਕੋ ਆਹੀ ॥ ਦਿਸਟਿ ਅਦਿਸਟ ਬਾਰਤਾ ਮਾਨੈ ॥ ਸੋ ਸਭ ਏਕ ਗੋਬਿੰਦ ਪਹਿਚਾਨੈ ॥44॥ Whatever names are used in this world, recognize these all to be the names of Vasudev [the all-pervasive One]. Anything that can be seen or unseen or talked about, recognize these are all that One Gobind.

ਸਤ ਅਸਤ ਜਹਾ ਲਉ ਦੀਸੈ ॥ ਸਭੀ ਏਕ ਗੋਬਿੰਦ ਸੋ ਈਸੈ ॥ ਸੰਸਾਰ ਮਾਹਿ ਜੋ ਬੋਲੈ ਵਰਤੈ ॥ ਸਭ ਮੈਂ ਏਕ ਗੋਬਿੰਦ ਜੀ ਕਰਤੇ ॥45॥

Whatever you see, whether true or false, the totality of what you see of the One Gobind Isvhar. Whatever is in the world, which can be spoken about, everything within that is the One Doer, the respected Gobind.

ਧਰਨ ਅਕਾਸ ਦਿਸਾ ਜੋ ਭਾਈ ॥ ਸੋ ਸਭ ਹੈ ਏਕ ਗੋਬਿੰਦ ਰਾਈ ॥ ਪਸੂ ਪੰਖੀ ਅਰ ਤ੍ਰਿਣ ਬਨ ਲੋਕ ॥ ਏਕ ਗੋਬਿੰਦ ਸਭੀ ਕਛੁ ਹੋਗ ॥ Brother, In all directions, on the earth or in the sky, all of this is the One King Gobind. Animals, birds, vegetation, forest and people, the totality of everything is going to be that One Gobind.

ਦੇਖਨ ਸੁਨਨ ਅਰ ਸਭ ਜੋ ਅਹੈ ॥ ਸੋ ਸਭ ਏਕ ਗੋਬਿੰਦ ਹੀ ਲਹੈ ॥ Whatever you listen to or see, all of that is the One Gobind you are experiencing.

Chapter 16, Gobind Gita, author: Guru Gobind Singh

196 views0 comments

Recent Posts

See All
bottom of page