ਮੰਗਲਾਚਰਨ
Duties of a Singh

ਸਤ੍ਰਾਂ ਸੈ ਸਤਵੰਜੈਂ ਸਾਲੈਂ । ਕਰਯੋ ਮਸੰਦਨ ਕਾ ਯਹਿ ਹਾਲੈਂ । ਪੁਨ ਸਭਿ ਕਾਜ ਸਿੰਘ ਫਿਰ ਕਰਹੀਂ । ਨਿਸ ਦਿਨ ਗੁਰੁ ਆਗ੍ਯਾ ਅਨੁਸਰਹੀਂ ।੧੧੪।
In the year 1757 Bikrami [1700 CE], the Guru [destroyed] the Masands. After that the Singhs would serve in all duties, every day they would perform these in accordance with the Guru's command.
ਪੋਸਤ ਭੰਗ ਅਫੀਮ ਸ਼ਰਾਬੈਂ । ਝਟਕ ਬੱਕਰੇ ਛਕੈਂ ਕਬਾਬੈ । ਖੇਲਹਿ ਨਿੱਤ ਸ਼ਿਕਾਰ ਅਪਾਰੇ । ਮਾਰਹਿਂ ਬਾਘ ਮ੍ਰਿਗ ਝੰਖਾਰੇ ।੧੧੫।
[Consuming] poppy plants, cannabis, opium, and alcohol, they would decapitate [jhatka] goats, and eat kebabs. Everyday they would hunt endlessly, killing leopards, deer and elk.
ਬੀਸ ਪਚਾਸ ਸਿੰਘ ਮਿਲ ਜਾਵੈਂ । ਇਤ ਉਤ ਤੈ ਗ੍ਰਾਮਨ ਲੁਟ ਲ੍ਯਾਵੈਂ । ਦੂਰ ਦੇਸ ਤੁਰਕਨ ਕੇ ਮਾਂਹੀ । ਮਾਰਹਿਂ ਧਾਰੇ ਸੰਕਹਿਂ ਨਾਹੀ ।੧੧੬|
When twenty to fifty Singhs would meet together, they would roam around looting various towns. They would go great distances, into the heartland of the Turks, raiding them fearlessly.
Navin Panth Prakash [1880], author: Giani Gian Singh
Poorabardh Bisram 62, Volume 3, Page 1594