top of page
  • Writer's pictureਮੰਗਲਾਚਰਨ

Guru Amardas Ji's Daily Morning Routine ⁣



ਜਬ ਪਹਰ ਰਾਤ ਰਹੇ ਅਮ੍ਰਿਤ ਵੇਲਾ । ਗੁਰ ਕਰੈ ਬਿਵਸਥਾ ਜਾਗ੍ਰਤ ਕੇਲਾ ।⁣

ਆਗਿਆ ਲੇ ਬਲੂ ਜਲ ਲਿਆਵੈ । ਸਤਿਗੁਰ ਜੀ ਇਸਨਾਨੁ ਕਰਾਵੈ ।3।⁣

When the last phase of the night [3 hours before sunrise] arrived, Amritvela the Ambrosial Hours, Guru Amardas awoke. Balu [a senior Sikh], getting permission from the Guru, brought water, and bathed the Guru. ⁣

ਦਹੀ ਕੇਸ ਮੋ ਨਿਤਪ੍ਰਤ ਪਾਰੇ । ਬਲੂ ਉਪਰਨ ਮਰਦਨੁ ਕਰੇ ।⁣

ਪ੍ਰਭ ਬਸਤ੍ਰ ਇਸਨਾਨ ਕਰ ਤਨ ਧਰੇ । ਮਸਤਕ ਤਿਲਕੁ ਗੁਰਮੁਖੀ ਕਰੇ ।4।⁣

Daily he would [moisturize] the Guru's hair with yogurt, and then would massage this yogurt in the Guru's hair. After bathing Guru Amardas would get dressed and anoint a Gurmukhi Tilak on their forehead. ⁣

ਨਿਜ ਭਗਤ ਸਿੰਘਾਸਨ ਹੋਇ ਅਸੀਨ । ਸਹਜ ਸਮਾਧ ਨਿਜ ਸੁਖ ਮੋ ਲੀਨ ।⁣

ਇਸੀ ਜੁਗਤ ਹੋਇ ਪ੍ਰਾਤਹਕਾਲ । ਪੁਨ ਸਤਾ ਸਬਦ ਧੁਨਿ ਕਰੇ ਬਿਸਾਲ ।5।⁣

He then would sit on his devotional throne, intuitively absorbed in meditation of the Self, the Blissful Form. This was the daily routine prior to sunrise of Guru Amardas, then Satta [the Rababi] would sing Gurbani, it would reverberate loudly [upon sunrise].⁣

ਦੋਹਰਾ ।⁣

ਅਮ੍ਰਿਤਬਾਨੀ ਰਾਗ ਧਰ ਕਰੋ ਅਮ੍ਰਿਤ ਸਮੇ ਉਚਾਰ ।⁣

The Ambrosially filled Words of Gurbani were sung in Raag during the Ambrosial hours, Amritvela.⁣

ਬਾਜੇ ਤਾਰ ਰਬਾਬ ਕੀ ਪ੍ਰਗਟ ਧੁਨੀ ਓਅੰਕਾਰ ।6।⁣

The Rabab's strings were struck, the sound of Oankaar flashed forth. ⁣

Mehima Prakash (1776 CE), Sakhi 2, Page 152

191 views0 comments

Recent Posts

See All
bottom of page