ਮੰਗਲਾਚਰਨ
Guru Arjan Dev Ji's Response to Bhagat Kana

Guru Arjan's response to the lines uttered by Bhagat Kana above in picture:
ਇਸ ਆਸ਼ੈ ਜਬਿ ਅਪਨ ਜਨਾਯਹੁ ਸ੍ਰੀ ਅਰਜਨ ਸੁਨਿ ਦੀਨਿ ਹਟਾਇ ।
When Kana recited his request, which drew attention to himself, listening to this Guru Arjan stopped him [and said]
ਹਮਰੇ ਇਹੁ ਪਰਮਾਣ ਨ ਹੁਇ ਹੈ ਪਠੈਂ ਸਿੱਖ ਹੰਕਾਰ ਬਢਾਇ ।
"We will not accept this, Sikhs will read it and their ego will increase
ਹੈ ਤੋ ਸਹੀ ਤਊ ਨਰ ਕਲਿਕੇ ਬਿਗਰਹਿਂ ਲਗਹਿਂ ਬਿਕਾਰਨਿ ਧਾਇ ।
It is correct [that One is the True Self], but even then, because of Kalyug [the Dark Age], men listening to this will ruin themselves and run toward vice.
ਗਤਿ ਕਿਤ ਰਹੀ ਨਰਕ ਹੁਇਂ ਪ੍ਰਾਪਤਿ ਯਾਂਤੇ ਹਮ ਨਹਿਂ ਇਸੈ ਚਢਾਇਂ ।27।
What [spiritual] position will remain for them, they'll achieve only Hell, this is why I will not insert it [into the Pothi Sahib].
ਇਸ ਪਰ ਸੁਨਿ ਦ੍ਰਿਸ਼ਟਾਂਤ ਹਮਾਰੋ ਬ੍ਰਹਮ ਗ੍ਯਾਨ ਅਰੁ ਘ੍ਰਿੱਤ ਸਮਾਨ ।
I'll explain through an analogy, the Knowledge of Brahm [the Self] and clarified butter are alike.
ਕਫੀ ਹੰਕਾਰੀ ਖਾਇ ਗ੍ਰਹਨ ਕਰਿ ਛਾਤੀ ਬੋਝ ਬਧਹਿ ਬਡ ਮਾਨ ।
For someone with a Kapha disposition, having clarified butter will increase their torso, just like an egotistical person with the Knowledge of Brahm will increase their ego.
ਪਿੱਤੀ ਸਹਤ ਬਿਕਾਰੀ ਜੇ ਨਰ ਬਿਖੈ ਲਗੈ ਅਤੀਸਾਰ ਮਹਾਨ ।
For someone with a Pita disposition, having clarified butter will result in diarrhea, just like a vice-filled person will greatly partake in vices.
ਪੁਸ਼ਟ ਹੋਨ ਗਤਿ ਪ੍ਰਾਪਤਿ ਹੋਇ ਨ ਰੋਗੀ ਕਸ਼ਟ ਨਰਕ ਪਹਿਚਾਨ ।28।
They will not get strong, only sick (eating clarified butter), just like they will not attain spirituality, they will attain Hell.
ਸੁਖ ਤੋ ਰਹ੍ਯੋ ਮਹਾਂ ਦੁਖ ਪਾਵਹਿ ਯਾਂਤੇ ਹਮਰੇ ਨਹੀਂ ਪ੍ਰਮਾਨ ।
Where will happiness be left? They'll be in great pain, this is why I have not accepted it.
ਸੋ ਬ੍ਰਹਮ ਗ੍ਯਾਨ ਘ੍ਰਿੱਤ ਕੋ ਲੇ ਕਰਿ ਮਿਸ਼ਰੀ ਭਗਤਿ ਮਿਲਾਵਨ ਠਾਨਿ ।
As the Knowledge of Brahm [The Self] is like clarified butter, take it and mix it with the sugar of Devotional Worship.
ਸੁਖਦਾਯਕ ਸਭਿ ਨਰ ਕੋ ਜਾਨਹੁ ਇਸ ਪ੍ਰਕਾਰ ਕਰਿ ਲੇ ਕੱਲ੍ਯਾਨ ।
All know that this brings peace, and in doing this way one achieves Liberation.
ਅਹੰਬ੍ਰਹਮ ਤਉ ਉਰ ਮਹਿਂ ਬਾਸੇ ਮੁਖ ਤੇ ਕਹੈ ਦਾਸ ਦਾਸਾਨਿ ।29।
Keep 'Aham-Brahm' ["I am Brahm"] within one's heart, but on one's lips one should say "I am the slave of the slaves".