ਮੰਗਲਾਚਰਨ
Guru Gobind Singh on the Khalsa - Sarbloh Granth

ਅਕਾਲ ਪੁਰਖ ਕੀ ਆਗਯਾ ਪਾਇ, ਪ੍ਰਗਟਿ ਭਯੋ ਰੂਪ ਮੁਨਿਵਰ ਕੋ ॥
Through the command of Akaal Purkh, the highest form of the Sage [muni] was manifested.
ਜਟਾ ਜੂਟ ਨਖ ਸਿਖ ਕਰ ਪਾਵਨ, ਭਗਤ ਸੂਰ ਦ੍ਵ ਰੂਪ ਨਰਵਰ ਕੋ ॥
The matted hair from the top of the head to the foot was made pure, in creating the supreme Man, both in the form of a warrior and devotee.
ਚਕ੍ਰਵੈ ਪਦ ਦਾਤ ਧੁਰਿ ਪਾਯੋ, ਧਰਮਰਾਜ ਭੁੰਚਤਿ ਗਿਰਿਵਰ ਕੋ ॥
Bestowed from the Divine Abode, Chakravarti Raj, enjoying Righteous Rule to the highest of realms.
ਉਦਯ ਅਸਤ ਸਾਮੁਦ੍ਰ ਪ੍ਰਯੰਤੰ, ਅਬਿਚਲ ਰਾਜ ਮਿਲਯੋ ਸੁਰਪੁਰ ਕੋ ॥੪॥
From where the sun rises to where it sets, across all the oceans, the Khalsa has received Eternal Kingdom from the Heavens.
ਪੰਥ ਖਾਲਸਾ ਭਯੋ ਪੁਨੀਤਾ, ਪ੍ਰਭੁ ਆਗਯਾ ਕਰਿ ਉਦਿਤ ਭਏ॥
The Khalsa Panth has been made pure, and was established with Divine command.
ਮਿਟਯੋ ਦ੍ਵੈਤ ਸੰਜੁਗਤਿ ਉਪਾਧਿਨਿ ਅਸੁਰ ਮਲੇਛਨ ਮੂਲ ਗਏ ॥
[Internally] Duality along with false perspectives were destroyed, and [externally] the demons and barbarians had their roots torn up
ਧਰਮ ਪੰਥ ਖਾਲਸਾ ਪ੍ਰਚੁਰ ਭਯੋ, ਸਤਿ ਸ਼ਿਵੰ ਪੁਨਯ ਰੂਪ ਜਏ ॥
The birth of the true liberative form [shivsaroop] of the righteous Khalsa Panth and its promulgation commenced.
ਕਛ, ਕੇਸ, ਕ੍ਰਿਪਾਨਨ ਮੁਦ੍ਰਿਤ, ਗੁਰ ਭਗਤਾ ਰਾਮਦਾਸ ਭਏ ॥੫॥
With Kach, Kes and Kirpan their insignia, they became great devotees of the Guru.
ਕਾਲ ਉਪਾਸਕ ਛਤ੍ਰਿਯ-ਧਰਮਾ, ਰਣ ਕਟਿ ਕਸਿ ਪ੍ਰਧਾਨ ਅਏ ॥
Worshippers of Death with a warrior ethos, & with their waist-band [kamarkasa] they are the elite warriors
- Sarbloh Granth, Volume 2, page 495
ਸਰਬਲੋਹ ਗ੍ਰੰਥ ਭਾਗ ੨ ਅੰਗ ੪੯੫