top of page
  • Writer's pictureਮੰਗਲਾਚਰਨ

Guru Gobind Singh's Routine at Paonta Sahib - Gurbilas Patshahi 10 (1751)⁣


ਮਨੀ ਸਿੰਘ ਭਨ ਗਾਥ ਰਸਾਲਾ ॥ ਸ੍ਰੀ ਗੁਰ ਤਹਿੰ ਕਰ ਚਰਿਤ ਬਿਸਾਲਾ ॥ ਪ੍ਰਥਮ ਪਹਰ ਸਤਿਗੁਰ ਤਹਿ ਐਸੇ ॥ ਕ੍ਰਿਸਨ ਚਰਿਤ੍ਰ ਗਾਥ ਲਿਖ ਤੈਸੇ ॥੨॥⁣

Bhai Mani Singh beautifully recited these stories of the Exalted Guru's miraculous feats. In the early morning (6-9am) the True Guru would write stories of Krishna [Krishnavatar in Dasam Guru Granth]. ⁣

ਯਾ ਬਿਧਿ ਸੁੰਦਰ ਗਾਥ ਭਨਾਹੀ ॥ ਸਭ ਸਿੱਖਨ ਕਉ ਪਾਵਨ ਚਾਹੀ ॥ ਪੁਨਿ ਤਾਤੇ ਗੁਰ ਬਾਹਰ ਆਵੈਂ ॥ ਭੋਜਨ ਕਰੈਂ ਦਿਵਾਨ ਲਗਾਵੈਂ ॥੩॥⁣

With such a great [poetic] skill the Guru sang [these verses of Krishnavatar], which all the Sikhs desired to hear, as it was such a purifying composition. Then after this the Guru would come out to eat and hold a Divan [court session]. ⁣

ਪੁਨਿ ਬੀਰਨ ਸੰਗ ਲੈ ਕ੍ਰਿਪਾਲਾ ॥ ਖੇਲ ਅਖੇਟ ਕਰੈਂ ਹਤ ਭਾਲਾ ॥ ਸੇਰ ਬਰਾਹ ਰੋਝ ਗਨ ਮਾਰੈਂ ॥ ਸੂਕਰ ਗੈਂਡੇ ਸਸੇ ਅਪਾਰੈਂ ॥੪॥⁣

Following this, the Compassionate One would take with him all the warriors, they would partake in hunting, killing many tigers, wild boars, nilgays (blue-bulls), and endless amounts of pigs, rhinos, and rabbits. ⁣

ਗੁਰਬਿਲਾਸ ਪਾਤਿਸ਼ਾਹੀ ਦਸਵੀ, ਕ੍ਰਿਤ: ਕੁਇਰ ਸਿੰਘ (੧੭੫੧) ⁣

ਛੇਵਾਂ ਅਧਿਆਇ, ਪੰਨਾ ੬੩⁣

Gurbilas Patshahi 10, author: Koer Singh 1751 ⁣

Chapter 6, Page 63

309 views0 comments

Recent Posts

See All
bottom of page