ਮੰਗਲਾਚਰਨ
Guru Granth Sahib will be Written all around the World - Suraj Prakash

ਸ੍ਰੀ ਹਰਿਗੋਵਿੰਦ ਬਹੁਰ ਉਚਾਰੇ । ਗੁਰੂ ਗ੍ਰਿੰਥ ਲਿਖਿਯਹਿ ਜਗ ਸਾਰੇ । ਪੁਰਿ ਪੁਰਿ ਗ੍ਰਾਮਨ ਘਰ ਘਰ ਹੋਇ । ਪਠਹਿ ਸੁਨਹਿ ਜਹਿਂ ਕਹਿਂ ਸਭਿ ਕੋਇ ।੩੫।
The Exalted Guru Hargobind then proclaimed, "Guru Granth Sahib will be written all around the world, there will be copies in every village, city and within all households. Wherever one will go there it will be recited and listened to."
Gurpratap Suraj Prakash (1843), author: the Great Poet Santokh Singh
Raas 8, Chapter 32
ਗੁਰਪ੍ਰਤਾਪ ਸੂਰਜ ਪ੍ਰਕਾਸ (੧੮੫੩), ਕ੍ਰਿਤ: ਮਹਾਂਕਵੀ ਸੰਤੋਖ ਸਿੰਘ
ਰਾਸ ੮ ਅਧਿਆਇ ੩੨