ਮੰਗਲਾਚਰਨ
Guru made the Pyare his own Form

ਦਇਆ ਸਿੰਘ ਤੇ ਆਦਿਕ ਜੇਈ । ਪੰਚਹੁ ਖਰੇ ਅੱਗ੍ਰ ਕਰਿ ਤੇਈ ।
Daya Singh and the other five Sikhs stood in front [of Guru Gobind Singh]
ਬਸਤ੍ਰ ਨਵੀਨ ਸ਼ਸਤ੍ਰ ਪਹਿਰਾਏ । ਜਟਤਿ ਜਵਾਹਰ ਜਿਨ ਸਮੁਦਾਏ ।
The Guru dressed them in new clothes and strapped them with weapons, which were embedded with rubies and jewels.
ਰੁਚਿਰ ਬਿਭੂਖਨ ਅੰਗ ਸਜਾਏ । ਅਪਨੇ ਰੂਪ ਸਮਾਨ ਬਨਾਏ ।14।
The Guru fastened jewelry on their every limb - the Guru made them his own form.
ਕਹਹੁ ਵਾਹਿਗੁਰੂ ਦਿਯ ਉਪਦੇਸ਼ਾ । ਹਾਥ ਜੋਰਿ ਥਿਰ ਸਿੱਖ ਵਿਸ਼ੇਸ਼ਾ ।
"Recite Vahiguru", the Guru gave this instruction; the Exalted Sikhs, clasped their hands standing in respect.
Gurpratap Suraj Prakash Granth [1843 CE], author: the Great Poet Santokh Singh
Rut 3, Chapter 19
ਗੁਰਪ੍ਰਤਾਪ ਸੁ੍ਰਜ ਪ੍ਰਕਾਸ਼ ਗ੍ਰੰਥ, ਕ੍ਰਿਤ: ਮਹਾਕਵੀ ਸੰਤੋਖ ਸਿੰਘ
ਰੁਤਿ 3, ਅੰਸੂ 19