ਮੰਗਲਾਚਰਨ
Guru's Shabad: Sarbloh Granth

ਸਬਦਿ ਗੁਰੂ ਕਾ ਅੰਮ੍ਰਿਤ ਕਹੀਅਤੁ ਪੀਅਤਿ ਅਮਰ ਕਰਾਏ ॥
Within the Guru's Shabad [Word] is the Ambrosial Nectar; which upon drinking one becomes immortal.
ਸਬਦੁਗੁਰੂ ਭਉਸਾਗਰੁ ਤਰੀਐ ਪਾਪੀ ਸੁ ਗਤਿ ਕਰਾਏ ॥
The Guru's Shabad [Word] carries one across this terrifying world ocean of existence; even sinners reach this exalted state through the Shabad!
ਗੁਰੁ ਕਾ ਸਬਦੁ ਪ੍ਰੇਮ ਅਤਿਸੈ ਕਰਿ ਗੋਪ ਰਖਹੁ ਕਰਿ ਭਾਏ ॥
Love the Shabad of the Guru with all your might! Keep it close to your heart with love.
ਸਾਕਤਿ ਸੌਂ ਯਹਿ ਮੂਲ ਨ ਕਹੀਅਹੁ ਸਾਕਤ ਮਨੁ ਨ ਸੁਖਾਏ ॥
The faithless cannot speak an iota about this; the faithless never attain this bliss.
ਸਰਬਲੋਹ ਗ੍ਰੰਥ, ਭਾਗ 2, ਪੰਨਾ 632
Sarbloh Granth, Volume II, page 632.