ਮੰਗਲਾਚਰਨ
Hail Hail! - Sarbloh Granth

ਪ੍ਰਭੁ ਕ੍ਰਿਤਾਰਥਿ ਕੀਨਾ ਦਰਸਨ ਦੀਨਾ ਭੇ ਸਨਾਥ ਤੁਅ ਦਰਸ ਕਰੇ ॥
Oh Master, having a glance at You, the All Powerful; all my affairs have been resolved through your Glance.
ਬਡ ਭਾਗ ਹਮਾਰੇ ਦਰਸ ਦਿਖਾਰੇ ਅਹੋ ਭਾਗ ਬਡ ਭਾਗ ਭਰੇ ॥
What fortune of mine that I have glanced upon You ! Oh what fortune! What great fortune I am imbued with!
ਦੀਨੋ ਪ੍ਰਭੁ ਦਰਸਨ ਭ੍ਯੋ ਸੁ ਪਰਸਨ ਪਾਹ ਪਾਹ ਹਰਿ ਸਰਨ ਪਰੇ ॥
The All Powerful has blessed me Their beautiful Glance, I've fallen and fallen into the sanctuary of the All Pervasive One !
ਪ੍ਰਭੁ ਕ੍ਰਿਪਾ ਧਾਰਹੁ ਅਗੁਨ ਨਿਵਾਰਹੁ ਅਧਮ ਉਧਾਰਨ ਆਸ ਧਰੇ ॥
Oh All Powerful One, bless me and separate me from my vices; Oh Redeemer of Sinners, I have placed all my hopes within You!
ਜੈ ਜੈ ਜਗਦੀਸ ਹਰੇ ॥
Hail Hail to the All Pervasive Master of the World!
ਸਰਬਲੋਹ ਗ੍ਰੰਥ, ਭਾਗ 1, ਪੰਨਾ 104
Sarbloh Granth, Volume I, page 104