ਮੰਗਲਾਚਰਨ
Hail to Bhavani - Sarbloh Granth

ਬਿਸਨੁਪਦ ਪ੍ਰਭਾਤਿ ਬਹਰ ਤਵੀਲੀ ॥
ਭਗਤ ਵਛਲ ਭਵ ਖੰਡਨ ਜੈ ਜੈ ਜੈ ਜਗਤਾਰਨ ਆਪ ਭਵਾਨੀ ॥
Lover of her devotees, destroyer of bondage, Hail Hail ! To that Bhavani, who herself takes all across the ocean of the world, Hail !
ਮਨਸਾ ਪੂਰਨਿ ਪਤਿਤ ਉਧਾਰਨ ਜੈ ਮਾਯਾ ਜੈ ਈਸੁਰ ਦਾਨੀ ॥
Granter of wishes, and the redeemer of sinners, Hail to Maya [the Illusion/Mother], Hail to the Great Giver!
ਸਤਿ ਨਾਮ ਕਰਤਾ ਪੁਰਖ ਆਜੂਨੀ ਸੰਭਵ ॥
Her name is True, the creative entity, the One without birth, and self-originating.
ਅਕਾਲ ਮੂਰਤਿ ਅਨੁਭਉ ਸਦਾ ਜੈ ਜੈ ਅਨਰੰਜਸ ॥
The timeless being, forever spiritual enlightening, Hail Hail to the blissful being!
- Sarbloh Granth, Volume 1, page 46