• ਮੰਗਲਾਚਰਨ

"How Can the Singhs Remain Hidden?"⁣ਸੁਖਾ ਫੀਮ ਸ਼ਰਾਬ ਕਬਾਬੈਂ ਛਕੈਂ ਜਿਤਿਕ ਮਨ ਭਾਵੈ ।⁣

The Singhs would consume cannabis, opium, alcohol and kebabs, to their heart's delight. ⁣

ਖੇਲੈ ਨਿੱਤ ਸ਼ਿਕਾਰ ਬਨਨ ਮੈਂ ਮਾਰਿ ਮ੍ਰਿਗ ਬਹੁ ਖਾਵੈਂ ।⁣

Everyday they would go into the forests to hunt, killing and eating many deer. ⁣

ਘੋੜਨ ਪਰ ਅਸਵਾਰ ਹੋਇ ਕਰਿ ਸਜ ਕੈ ਸ਼ਸਤ੍ਰ ਸਾਰੇ । ⁣

They mount horses and are adorned in all the foremost of weapons. ⁣

ਭਾਂਤਿ ਭਾਂਤਿ ਕੀ ਪਹਿਨ ਪੁਸ਼ਾਕਾਂ ਕਰੈਂ ਕੁਵੈਦ ਅਪਾਰੇ ।੯੧।⁣

They would wear all the finest forms of clothing, and would partake in endless military exercises.⁣

ਸ਼ਸਤ੍ਰ ਬਿੱਦ੍ਯਾ ਸੀਖ ਸਿਖਾਵੈਂ ਜਪੈਂ ਅਕਾਲ ਅਕਾਲੇ ।⁣

They would learn and teach the science of weapons [ShastarVidiya], chanting Akaal, Akaal. ⁣

ਸ਼ੋਰ ਪੰਥ ਕਾ ਸਭੀ ਦੇਸ ਮੈਂ ਹੋਯੋ ਤਬੀ ਬਿਸਾਲੇ ।⁣

At that time the Panth's roar was greatly heard all across the lands.⁣

ਹਿੰਦੂ ਤੁਰਕ ਦੁਹਨ ਤੈ ਜਿਨ ਹੂੰ ਧਰੇ ਬਿਲੱਖਨ ਬਾਨੇ ।⁣

Out of any of the Hindus or the Turks, the Singhs looked distinct in their adorned uniform.⁣

ਦੰਗੇ ਬਾਜ ਲੁਟੇਰੇ ਅਤਿ ਹੀ ਸਿੰਘ ਰਹੈ ਕਿਮ ਛਾਨੇ ।੯੨।⁣

Greatly prone to rebel and raid, how can the Singhs remain hidden?⁣

[ਨਵੀਨ] ਸ੍ਰੀ ਗੁਰੁ ਪੰਥ ਪ੍ਰਕਾਸ਼, ਪੂਰਬਾਰਧ ਬਿਸ੍ਰਾਮ 62, ਕ੍ਰਿਤ: ਗਿਆਨੀ ਗਿਆਨ ਸਿੰਘ ⁣

[Naveen] Sri Guru Panth Prakash [1880], Volume 3, page 1589-1590, author: Giani Gian Singh

199 views0 comments

Recent Posts

See All