top of page
  • Writer's pictureਮੰਗਲਾਚਰਨ

Khalsa on Steeds Unmatched


ਮਹਾਂ ਨਿਡਰ ਰਸ ਬੀਰ ਭਰੇ ਹੈਂ । ਨਹੀਂ ਕਿਸੂ ਕੋ ਸੰਗ ਕਰੇ ਹੈਂ । ਸਿੰਘ ਬਿਨਾ ਮਿਲਿ ਹਰਖਹਿ ਨਾਹੀ । ਮਨ ਮੇਲਨਿ ਤੌ ਹੋਹਿ ਕਹਾਂ ਹੀ ।੧੨।

Greatly infused with Heroic Spirit [Bir Ras] these fearless warriors do not keep company of any other [than the Singhs]. They are not happy meeting any others besides Singhs, how would they ever agree with anyone else?


ਰਹਹਿ ਮਗਨ ਪਰਵਾਹੁ ਨ ਕਾਹੂੰ । ਭੂਮ ਬਿਨਾ ਭੂਪਤਿ ਮਦ ਮਾਹੂੰ । ਦੋਨਹੁ ਸਮੈ ਸੁਚੇਤਾ ਕਰਿਬੋ । ਭਾਂਤਿ ਭਾਂਤਿ ਤਨ ਸ਼ਸਤ੍ਰਨਿ ਧਰਬੋ ।੧੩।

Remaining carefree they aren't concerned with anything, without land they are intoxicated with Kingship. They bathe and clean themselves twice a day and adorn themselves heavily with a variety of weapons


ਸ਼ਮਸ਼ ਕੇਸ਼ ਤੇ ਸੁਭਤਿ ਬਿਸਾਲੇ । ਬਾਂਕੇ ਬੀਰ ਹਠੀ ਮੁਛਿਆਲੇ । ਸਜਹਿ ਤੁਰੰਗ ਅਰੂਢਹਿ ਐਸੇ । ਹਿੰਦੂ ਤੁਰਕ ਨ ਕਬਿ ਹੁਇ ਕੈਸੇ ।੧੪।

With long beards and hair they are beautiful warriors; these tenacious warriors with long mustaches. When they mount upon their steeds, what Hindu or Turk could ever match them? .



Gurpratap Suraj Prakash Granth [1843], author: the Great Poet Santokh Singh

Rut 3, Chapter 28

192 views0 comments

Recent Posts

See All
bottom of page