• ਮੰਗਲਾਚਰਨ

"Kirpan - Our Beloved" ⁣ਹਰੀ ਰੂਪ ਯੌਂ ਪਿਖਿ ਗੁਰੂ ਕਹ੍ਯੋ ਇਸ਼ਟ ਕ੍ਰਿਪਾਨ । ਯਾਹੀ ਤੈ ਗੁਰੁ ਸਿੱਖ ਸਭਿ ਰਾਖਤ ਸੀਸ ਮਹਾਨ ।18।⁣

Seeing it as Hari's form, the Guru called the Kirpan his Beloved. This is why all the Guru's Sikhs adorn the Kirpan on their head. ⁣

ਜਿਤਿਕ ਭੂਪ ਜਗ ਮੈਂ ਭਏ ਪੂਜੀ ਸਭਿਨਿ ਕ੍ਰਿਪਾਨ । ਰਾਜ ਲਯੋ ਅਰਿ ਦਰ ਸਭੈ ਤਾਂ ਤੇ ਇਸ਼ਟ ਪਛਾਨ ।19।⁣

All the rulers in the world all worship the Kirpan [weapons], which grants them kingdoms and destroys their enemies; this is why it is recognize as their Beloved. ⁣

ਸੁਖਦ ਵਸਤੁ ਸਭਿ ਇਸ਼ਟ ਲਖਿ ਦੁਖਦ ਅਨਿਸ਼ਟ ਪਛਾਨ । ਯਹਿ ਵਿਚਾਰ ਕਰਿ ਗੁਰੂ ਨੈ ਕੀਨੋ ਇਸ਼ਟ ਬਖਾਨ ।20।⁣

Everyone understands their Beloved to be that which brings peace, and that which gives pain as something to be disregarded. This was the thought behind the Guru's thinking, when he called the Kirpan his Beloved. ⁣

ਸਭਿ ਬਿਧਿ ਸ਼ਸਤ੍ਰ ਸੁਖਦ ਲਖਿ ਪੂਜਤ ਯਾਂ ਕੋ ਸਿੱਖ । ਕਿਸੀ ਤੌਰ ਯਹਿ ਬੁੱਤ ਨਹਿ ਬਨਤ ਲੇਹੁ ਭਲ ਪਿਖ ।21।⁣

In every way weapons are peace giving, which is why they are worshipped by all Sikhs. In no way are weapons idols, look carefully at this. ⁣

ਯਾਂ ਤੇ ਬੁੱਤ ਪ੍ਰਸਤ ਨਹਿਂ ਮਜ਼ਬ ਗੁਰੂ ਕਾ ਜਾਨ । ਪਰਮ ਧਰਮ ਛੱਤ੍ਰੀਨ ਕੋ ਪੂਜਤ ਭਲੇ ਕ੍ਰਿਪਾਨ ।22।⁣

Understand that in no way is the Guru's path one of idol worship. The highest duty of a warrior is to properly worship the Kirpan [weapons]. ⁣

ਸਿੰਘ ਜਿਤਿਕ ਗੁਰੁ ਦਸਮ ਕੇ ਸੂਦ ਬੈਸ ਦਿਜ ਨਾਹਿ । ਯਹਿ ਸਭਿ ਕ੍ਰਿਤਮ ਛੱਤ੍ਰੀ ਬਰਣ ਲਖੋ ਦਿਢ ਚਾਹਿ ।23।⁣

All the Singhs of the Tenth Guru are not Sudras [untouchables], Vaishyas [worker class], or Brahmins. They have all become the caste of Warriors; with your own eyes see this if you desire.⁣

ਜਾਂ ਦਿਨ ਅੰਮ੍ਰਿਤ ਛਕਤ ਯਹਿ ਰਹਤ ਨ ਪਿਛਲੀ ਜਾਤਿ । ਜ੍ਯੋਂ ਭ੍ਰਿੰਗੀ ਹ੍ਵੈ ਕੀਟ ਤੈ ਤ੍ਯੋਂ ਸਿੱਖ ਹ੍ਵੈ ਗੁਰੁ ਜਾਤਿ ।24।⁣

From that day they receive Amrit [Khande-Pahul], they leave behind their previous caste. Like an ichneumon fly, which transforms a bug into an ichneumon fly, the Guru transforms a Sikh into the Guru's caste.⁣

ਸੂਰਜ ਬੰਸੀ ਦਸਮ ਗੁਰੁ ਛੱਤ੍ਰੀ ਭਏ ਪ੍ਰਸਿੱਧ । ਯਾਹੀਂ ਤੇ ਸਭਿ ਖਾਲਸਾ ਛੱਤ੍ਰੀ ਬਰਣ ਅਬਿੱਧ ।25।⁣

The Tenth Guru is from the Surajbans [Solar-dynasty] lineage of esteemed warriors, which now the Khalsa adopts as their caste, without any other association at all. ⁣


[Naveen] Sri Guru Panth Prakash [1880 CE], author: Giani Gian Singh

154 views0 comments

Recent Posts

See All