top of page
  • Writer's pictureਮੰਗਲਾਚਰਨ

"Listen oh Saints, the story of [Sarbloh Avtar] is pure" - Sarbloh Granth


On page 819 of the second volume, Sri Guru Gobind Singh Ji writes:


ਸੁਨਹੁ ਸੰਤ ਪ੍ਰਸੰਗ ਪੁਨੀਤਾ ॥ ਸ੍ਰੀ ਸਰਬਲੋਹ ਕੋ ਪਾਵਨ ਗੀਤਾ ॥

Listen oh Saints ! The story [of Sarbloh Avatar] is pure, the song of Sri Sarbloh is purifying !


ਖਸ੍ਟ ਰਾਗੁ ਨਾਦਿ ਸੁਤਨ ਜੁਤਿ ॥ ਯਕ ਯਕ ਰਾਗੁ ਪੰਚ ਰਾਗਨਿ ਯੁਤਿ ॥੧॥

From six major Raga's there are eight sons, and for each Raga there are five wives [Ragni]


ਅਸ੍ਟਪੁਤ੍ਰ ਤਾਂ ਕੇ ਸੰਗ ਜਾਨੋ ॥ ਰਾਗਮਾਲ ਯਾ ਬਿਧ ਪ੍ਰਮਾਨੋ ॥

Therefore recognize the eight son's as being in the company of the 6 Major Raga's, and recognize this as collection of Raga's [in Sarbloh Granth]


ਤੇ ਸਭਿ ਮੰਗਲਾਚਰਣ ਮਹਿ ਗਾਏ ॥ ਛੰਦ ਬਿਸਨੁਪਦ ਬਿਮਲ ਸੁਹਾਏ ॥੨॥

In this way Manglacharan [Sarbloh Granth] has been sung, with beautiful Chand's and Bisanpad's.


ਐਰਾਵਤੀ ॥ ਕੋਲ ਜੰਭ ਦਿਗਮੁੰਡ ਕੋ ਯੁਧਾ ॥ ਬਹੁਰ ਸਮਰ ਭੀਮਨਾਦ ਬਿਰੁੱਧਾ ॥

[In Manglacharan there is] The battle of Kol [demon], Jamabasur [demon] and Digmund [demon], then the war of Bheemnaad is described.


ਬੀਰਜਨਾਦ ਕੋ ਯੁੱਧ ਅਤਿ ਦਾਰੁਨ ॥ ਪ੍ਰਲਯਭਾਰਥ ਭਉ ਸ੍ਰਿਸ੍ਟਿ ਸੰਘਾਰਨ ॥੩॥

The war [involving] Beerajnaad was extremely ferocious, and [Beerajnaad] tried to destroy the whole world.


ਮੰਡ੍ਯੋ ਯੁੱਧ ਦੇਵੀ ਅਰੁ ਸ੍ਰੀਪਤਿ ॥ ਕੋਟਿ ਤੇਤੀਸ ਸੁਰ ਸਕਤਿਨ ਸੰਜੁਤਿ ॥

The war of the Devi and Bhagvaan has also been described, along with the 33 Kror Deva's and their wives.


ਭਾਰਤ ਪ੍ਰਲਯ ਕਰ ਅਸੁਰ ਸੰਘਾਰੇ ॥ ਨਿਜ ਕਰ ਦੈ ਪ੍ਰਭੁ ਸੰਤ ਉਬਾਰੇ ॥੪॥

In the war of the world the demons were destroyed, and Prabhu gave his hand to protect the Saints.


ਬ੍ਰਿਤਿ ਧਾਰੀ ॥ ਬਿਬੇਕ ਅਬਿਬੇਕ ਸਮਰ ਭਯੋ ਭਾਰੀ ॥ ਪੰਚ ਅਧ੍ਯਾਯ ਪੁਰਾਨ ਕੋ ਸਾਰੀ ॥

The war between wisdom and ignorance very deep, and is contained in the five chapters of the [Manglacharan] Puran.


ਅਸੰਖ ਅਸੁਰ ਅਣਿ ਦੇਵ ਸੰਗ੍ਰਾਮਾ ॥ ਸ੍ਰੀਪਤਿ ਯੁੱਧ ਬੀਰਜਨਾਦ ਘਮਸਾਨਾ ॥੫॥

There are countless wars between Asur [demons] and Devtas [demi-gods], along with the war between Bhagvaan and Beerajnaad.


ਬ੍ਰਿਧਮੁਖੀ ॥ ਚਿਰ ਲੌ ਘੋਰ ਸੰਗ੍ਰਾਮ ਅਖਾਰਾ ॥ ਦੇਵਾਸੁਰ ਸੰਗ੍ਰਾਮ ਬਿਕਰਾਰਾ ॥

The ferocious war is of great length, the war between Asur [demons] and Devtas [demi-gods] is extremely terrifying.


ਮੰਗਲਾਚਰਣ ਸਾਰਸ੍ਵਤੀ ਭਾਸਾ ॥ ਕਹ੍ਯੋ ਕਵਿ ਰਾਮ ਮਥ ਸੁਕ੍ਰਾਭਾਸਾ ॥੬॥

Manglacharan [Sarbloh Granth] has been written in the Sarswati bhasa [language] and says Guru Gobind Singh Ji it has also been written in Sukra Bhasa [language].


ਸਹਸ੍ਰ ਧਾਰਾ ॥ ਸਮਰ ਬਿਜਯ ਸਰਬਲੋਹ ਗੁਸਾਈ ॥ ਨਿਧ ਨਿਸਾਚਰ ਬੀਰਜਨਾਦ ਬਧਾਈ ॥

The war was won by Sarbloh Gusaase, and Beerajnaad [demon] was destroyed.


ਆਰਤੀ ਅਸਤੋਤ੍ਰੰ ਸਤਿਨਾਮਾ ॥ ਬਰਨੀ ਕਵ੍ਯ ਸ੍ਰੀਪਤਿ ਗੁਨ ਗ੍ਰਾਮਾ ॥੭॥

Aarti was performed of praising the Satinam, and all of Bhagvaan's good qualities [gunas] were described.


ਦੇਵ ਬਾਚਨੀ ॥ ਲਖਮੀ ਗਾਥ ਸ੍ਰੀ ਮੰਗਲਾਚਰਣ ॥ ਆਦਿ ਪਖ੍ਯਾਨ ਗ੍ਰੰਥ ਯਾ ਬਚਨ ॥

In Sri Manglacharan [Sarbloh Granth] the story of Lakshmi [Devi] is told, in the first story of the Granth this story is described.


ਲਖਮੀ ਮਹਾਤਮ ਯਥਾ ਬੁਧਿ ਬਰਨੀ ॥ ਸ੍ਰੀ ਗੋਪਾਲ ਕੀ ਕਾਂਯਾ ਨਿਰਨੀ ॥੮॥

Just like the praise of Lakshmi has been described, the form of Sri Sarbloh has also been described.


ਮੋਖਪਦੀ ॥ ਸਰਬਸੁ ਲਖਮੀ ਕੇ ਆਧੀਨਾ ॥ ਲੋਕ ਚਤੁਰਦਸ ਸ੍ਰਿਸ੍ਟਿ ਪ੍ਰਬੀਨਾ ॥

All of the treasures of the world are dependent on Lakshmi [Devi], the 14 Worlds are also [under the order] of Sri Maya.


ਚਰਾਚਰ ਸਭੁ ਆਸ੍ਰਿਤ ਲਖਮੀ ਕੇ ॥ ਸਭ ਆਸ੍ਰਯ ਮਾਯਾ ਪੱਖੀ ਕੇ ॥੯॥

Eating and not eating is all under the dependence on Lakshmi, all support [in the world] is under the dependence on Maya.


ਸੁਧਾ ਲੋਇਨ ॥ ਦੇਵ ਦੈਤ੍ਯ ਦਾਨਵ ਮਾਨਵਗਨ ॥ ਰਾਖਸ ਅਸੁਰਿ ਸਭੂ ਬਸ ਮੁਨਿ ਜਨ ॥

The demigods, demons, Danav, all beings, evil beings, demons and all Muni-jans.


ਮਾਯਾ ਆਸ੍ਰਿਤ ਜਗ ਬਰਤਾਰਾ ॥ ਯਕ ਛਿਣ ਇਨ ਬਿਨ ਸਰੈ ਨ ਕਾਰਾ ॥੧੦॥

With the support of Maya they are created, and without [the support of Maya] they cannot remain even for a moment.


296 views0 comments

Recent Posts

See All
bottom of page