ਮੰਗਲਾਚਰਨ
Others have Holi but ours will be Hola - Guru Gobind Singh Ji

ਰਿਤੁ ਬਸੰਤ ਇਤਨੇ ਮੈ ਆਈ । ਹੋਰੀ ਕੀ ਤਯਾਰੀ ਕਰਵਾਈ । ਕਹਯੋ ਕ੍ਰਿਪਨਿਧਿ ਬਚਨ ਅਮੋਲਾ । ਔਰਨ ਕੀ ਹੋਲੀ ਮਮ ਹੋਲਾ ।
In these days the season of Basant arrived, and the preparations for Holi commenced, the Treasure Trove of Grace, Guru Gobind Singh, said in a priceless command, "Others have Holi but ours will be Hola"
ਸਜ ਸਜ ਸਭ ਸਾਮਾਨ ਸੂਰ ਬਰ। ਬਾਂਧੇ ਗੋਲ ਖਰੇ ਤੇ ਹਿਤਬਰ । ਸਸਤਰ ਅਸਤਰ ਸਜਤੇ ਸਭ ਭਾਂਤੀ । ਰੂਪ ਨਿਧਾਨ ਸੀਲ ਗੁਣ ਖਯਾਤੀ ।
All the powerful warriors adorned all sorts of supplies and weapons, forming battalions of riflemen and standing at the ready, adorned with blades and projectiles of all varieties, such a form is pleasing, sweet and full of virtue.
ਸੁਖ ਨਿਧਾਨ ਛਕਿ ਸੁਖ ਨਿਧਾਨ ਕੋ । ਹੇਰਤ ਸੁਖ ਨਿਧਿ ਸੁਖ ਨਿਧਾਨ ਕੋ । ਨੈਨ ਐਨਰਤ ਨਾਰੇ ਸਭ ਕੇ । ਪਗੇ ਪ੍ਰੇਮ ਪਗ ਧੂਰਿ ਅਲਭ ਕੇ ।
The Treasure Trove of Peace [Guru Gobind Singh], consumed the the Treasure Trove of Peace [cannabis]! Viewing the treasure of happiness, the Guru, and partaking in cannabis, everyone's eyes were drenched in the colour of love - the dirt from of such lovely feet is so rare!
Gurpad Prem Prakash [1880], author: Sumer Singh
Page 119