top of page
  • Writer's pictureਮੰਗਲਾਚਰਨ

Part 1: Guru Gobind Singh composing Krishnavtar




ਚਲੇ ਨਊ ਜਲ ਕੇ ਅਨੁਕੂਲੰ ॥ ਅਵਿਲੋਕਹਿਂ ਸੁੰਦਰ ਦ੍ਵੈ ਕੂਲੰ ॥ ਗਨ ਪੰਕਤਿ ਤਰੁਵਰੁ ਕੀ ਖਰੀ ॥ ਹੇਰਹਿਂ ਹਰੀ ਹਰੀ ਜਬਿ ਖਰੀ ॥2॥ Guru Gobind Singh would float in the shallow water of the Yamuna river and watch the two beautiful river banks. The trees nearby would have many branches, which were filled with very green and healthy leaves; which was very pleasing to the Guru ਸਨੇ ਸਨੇ ਗਮਨੈ ਜਲ ਤਰਨੀ ॥ ਸ੍ਰੀ ਮੁਖ ਤੇ ਸੋਭਾ ਬਹੁ ਬਰਨੀ ॥ ਪੁਸ਼ਪਤਿ ਬਨ ਕੋ ਕਰਹਿਂ ਦਿਖਾਵਨਿ ॥ ਤਰੁਵਰ ਕੀ ਬਹੁ ਜਾਤਿ ਬਤਾਵਨਿ ॥3॥ The stream of water would slowly fall downstream, and it is here where Sri Guru Gobind Singh would recite such beautiful Gurbani, wherein he would mention these beautiful flowers and trees, of many different types and species.

ਬਿਨਾ ਪੰਕ ਤੇ ਚਾਰੁ ਪ੍ਰਵਾਹੂ ॥ ਸ਼੍ਯਾਮਲ ਬਰਨ ਬਿਲੋਕਹਿਂ ਤਾਹੂ ॥ ਨਗਰ ਪਾਂਵਟਾ ਤਟ ਪਰ ਜਾਂਕੇ ॥ ਆਵਤਿ ਚਲੇ ਨੀਰ ਪਰ ਤਾਂਕੇ ॥4॥ The water in the stream was extremely clear, and would be dark black in colour. It was here the water would flow through the riverbanks near the city of Paunta.

ਤੀਰ ਤੀਰ ਪਰ ਹਯ ਡੁਰਿਆਏ ॥ ਸਭਿਹਿਨਿ ਕੇ ਸੇਵਕ ਲੈ ਧਾਏ ॥ ਜਹਿਂ ਬੈਠਨਿ ਕੀ ਰੁਚਿਰ ਸਥਾਈ ॥ ਸਿਲਾ ਬਿਸਾਲ ਪਰੀ ਤਟ ਛਾਈ ॥5॥ Servants of the Guru would come racing with their horses to the river banks, so the horses could drink the water. The river banks would have great places to sit, with very large rocks.

ਅਬਿ ਲੌ ਥਲ ਬਿਨ ਕਰਦਮ ਸੋਊ ॥ ਦਿਖੀਅਤਿ ਹੈ ਸੁੰਦਰ ਤਟ ਦੋਊ ॥ ਕਰੀ ਖਰੀ ਤਰਨੀ ਤਹਿਂ ਆਇ ॥ ਸ੍ਰੀ ਗੋਬਿੰਦ ਸਿੰਘ ਉਤਰੇ ਰਾਇ ॥6॥ Even to this day the stream is very clear, and both riverbanks are extremely beautiful to gaze at. It is here where Guru Gobind Singh dismounted and placed his boat ਖਾਨ ਪਾਨ ਕਰਿ ਨਿਸਾ ਬਿਤਾਈ ॥ ਜਾਗੇ ਪ੍ਰਭੁ ਪ੍ਰਭਾਤਿ ਹੁਇ ਆਈ ॥ ਸੌਚ ਸ਼ਨਾਨ ਠਾਨਿ ਗੁਰ ਪੂਰੇ ॥ ਕਵਿਤਾ ਕਰਨਿ ਲਗੇ ਪ੍ਰਭੁ ਰੂਰੇ ॥7॥ After spending the night eating and resting, Guru Gobind Singh would wake up in the early hours of the day [3am], and would fully bathe and cleanse himself, and then would begin to recite his Gurbani.

ਪ੍ਰਥਮੈ ਸ੍ਰੀ ਕ੍ਰਿਸਨਾ ਅਵਤਾਰੂ ॥ ਛੰਦ ਸਵੈਯੇ ਕਰਤਿ ਉਚਾਰੂ ॥ ਰੁਚਿਰ ਰਾਸ ਮੰਡਲ ਬਹੁ ਬਰਨ੍ਯੋਂ ॥ ਉਪਮਾ ਨਹਿਂ ਉਪਮੇਯਹਿ ਕਰਨ੍ਯੋ ॥8॥ Here he first recited Krishnavatar in the meters of Svaiya, beautifully reciting the extensive Raas Mandal [Stories of Love], which are so beautiful no praise would do it justice.

Suraj Prakash, Rut 2, chp 4

132 views0 comments

Recent Posts

See All
bottom of page