ਮੰਗਲਾਚਰਨ
Part 2: Guru Gobind Singh writing Krishanavatar

ਕਰਿ ਸ਼ਨਾਨ ਬੈਠਹਿਂ ਤਿਸ ਤੀਰ ॥ ਸਿਲਾ ਸੰਗ ਖਸ ਚਾਲਤਿ ਨੀਰ ॥ ਜਾਮ ਦਿਵਸ ਜਬਿ ਲੌ ਚਢਿ ਆਵੈ ॥ ਰਹੈਂ ਇਕਾਕੀ ਗਿਰਾ ਬਨਾਵੈਂ ॥9॥ After cleansing Himself, the Guru sat on the river bank, and beside these rocks the water of the river Yamuna flowed. Writing Gurbani alone on these rocks, the Guru stayed until the first stage of the day began [at 6am]. ਨਹਿਂ ਕਿਸਹੂੰ ਕੋ ਦਰਸਨ ਹੋਇ ॥ ਦੂਰ ਦੂਰ ਰਹਿਂ ਥਿਰ ਸਭਿ ਕੋਇ ॥ ਮਨ ਟਿਕਾਇ ਬਰ ਬਾਨੀ ਰਚੈਂ ॥ ਕ੍ਰਿਸਨ ਬਿਲਾਸਾਦਿਕ ਬਿਧਿ ਸਚੈਂ ॥10॥ During this time no one would approach the Guru for His Darshan, all of the congregation would remain at a far distance. The Guru with focused mind and sophisticated technique wrote the playful stories of Krishna. ਆਦਿ ਰਾਧਕਾ ਗੋਪੀ ਬ੍ਰਿੰਦ ॥ ਤਿਨ ਸੋਂ ਮਿਲਿ ਜਿਮ ਕੀਨਿ ਅਨੰਦ ॥ ਬਰਨਹਿਂ ਸਤਿਗੁਰ ਪ੍ਰੇਮ ਲਗਾਇ ॥ ਪੁਨ ਤੁਕਾਂਤ ਮਹਿਂ ਪੈਂਤੀ ਪਾਇ ॥11॥ Guru Gobind Singh, the True Guru, with great pleasure wrote the ways in which Krishna with Radha and the Gopis would get together and experience bliss. Within these passages the Guru used the full force of the entire 35 letter alphabet. ਆਦਿ ਕਕਾਰ ਸੁ ਅੰਤ ੜਕਾਰ ॥ ਜਿਹ ਕੇ ਬਰਨ ਜਥਾ ਕ੍ਰਮ ਧਾਰ ॥ ਪਾਇ ਸਵੈਯਨਿ ਕੇ ਜੁਤਿ ਕ੍ਰਾਂਤਿ ॥ ਪਾਠਕ ਸੁਮਤਿ ਲਖੈ ਬੱਖ੍ਯਾਤ ॥12॥ From the beginning letter Kaka, to the end letter RaRa, whatever the lines required the Guru used the appropriate wording. Then these letters and words were placed within the Svaiya meter, only an exceptionally intelligent reciter of Gurbani would understand [the brilliance of the composition]. ਇੱਤ੍ਯਾਦਿਕ ਕੀ ਬਹੁ ਚਤੁਰਾਈ ॥ ਸੁੰਦਰ ਕਵਿਤਾ ਕਰਿ ਕਰਿ ਪਾਈ ॥ ਜਲ ਖਸਿ ਸਿਲਾ ਕੇ ਸਾਥ ॥ ਤਹਾਂ ਬਿਰਾਜੈਂ ਸ੍ਰੀ ਜਗਨਾਥ ॥13॥ In this manner, with a great intellect the Supreme Master of the World wrote such beautiful Gurbani while sitting on the rocks beside the riverbanks of the river Yamuna. ਕਾਤਕ ਮਾਸ ਸੁੰਦਰੀ ਰੁਤ ਮੈਂ ॥ 'ਚਢੈਂ ਅਖੇਰ ਅਬਹਿ ' ਹੁਇ ਚਿਤ ਮੈਂ ॥ In this beautiful month of Katak, the Guru then thought, "Now let us go hunt". ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਰੁੱਤ 2, ਅਧਿਆਇ 4, ਕ੍ਰਿਤ: ਮਹਾਂਕਵੀ ਸੰਤੋਖ ਸਿੰਘ (1843) Gurpratap Suraj Prakash Granth, Rut 2, Chapter 4, author: the Great Poet Santokh Singh (1843)