• ਮੰਗਲਾਚਰਨ

Pooran Brahmgiani Definition: Gobind Gita



ਗੋਬਿੰਦ ਸਿੰਘ ਜੀ ਵਾਚ || ਚੌਪਈ ||

Guru Gobind Singh's speech. ਏਹੁ ਜਾਨੈ ਹੋ ਖਾਲਸਾ ਹੋਇ || ਬ੍ਰਹਮ ਮੈਂ ਸਭ ਕਛੁ ਸੋਇ || ਸਭ ਹੂੰ ਮਾਹਿ ਬ੍ਰਹਮ ਕੋ ਜਾਨੈ || ਆਪ ਜਗਤ ਹੋ ਬਿੰਦ ਇਕ ਮਾਨੈ ||੧੧੧|| Those who recognize this are Khalsa; Braham is residing within all. Recognize that everything is within Braham, the world is just one small portion of Braham. ਕੋ ਵਿਰਲਾ ਐਸੀ ਗਤ ਪਾਵੈ || ਗਿਆਨ ਧਾਰ ਗੋਬਿੰਦ ਕੋ ਪਾਵੈ || ਗਿਆਨ ਬੈਰਾਗ ਭਗਤ ਜੀ ਸਹਤਾ || ਬ੍ਰਹਮ ਗਿਆਨ ਪੂਰਨ ਇਉਂ ਕਹਤਾ ||੧੧੨|| Such a rare person reaches this position. Instilled with wisdom one reaches Gobind [The Protector of the World]. One is called a perfected Braham Giani [A Knower of Braham] if they imbued with Gyaan [Wisdom], Bairaag [detachment], and Bhagati [devotion] ਭਗਤ ਅਰਥ ਹੋ ਭਉ ਨਹੀਂ ਰਾਖੈ || ਸਭੀ ਏਕ ਗੋਬਿੰਦ ਹਰਿ ਲਾਖੈ || ਬੈਰਾਗ ਅਰਥ ਐਸਾ ਤੁਮ ਜਾਨੌ || ਆਪਾ ਦੁਤੀ ਤਿਆਗ ਪਹਿਚਾਨੋ ||੧੧੩|| The meaning of Bhagat is one who keeps no fear; they see no other but that One Gobind. Recognize the meaning of Bairaag as this; they detach themselves from the separate identity of themselves

ਗਿਆਨ ਅਰਥ ਤੂੰ ਐਸਾ ਜਾਨ || ਸਭ ਕਛ ਏਕ ਆਪ ਕੋ ਮਾਨ || ਜਿਸ ਮੋਂ ਏਹ ਤ੍ਰੈ ਲਛਣ ਹੋਇ || ਪੂਰਨ ਹਰਿ ਬਿਗਿਆਨੀ ਸੋਇ ||੧੧੪|| Recognize the meaning of Gyaan [Wisdom] as this; the understanding that everything is that One Self. Those who instill these three characteristics within themselves, they fully understand Hari [the All-pervading]

Gobind Gita, author: Guru Gobind Singh, page 328

  • Manglacharan FB
  • Manglacharan IG
  • Manglacharan YouTube

© 2017-2020 Manglacharan. All Rights Reserved.

Humble request for donation to Manglacharan Patreon

https://www.patreon.com/manglacharan