ਮੰਗਲਾਚਰਨ
Salok Dumallay Da Translation

ਸਜੈ ਜੋ ਦੁਮਾਲਾ ਛੁਟੈ ਖੂਬ ਫਰਰਾ ॥ ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ॥ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ॥ ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ॥
"The double layered turban [Dumalla], with its wrapping in steel wire and quoits, beautifully topped with a Battle standard [Farla], looks so wonderful on your face", remarked Guru Gobind Singh Ji to Sahibzada Fateh Singh Ji, and [Guru declared], "A section of Sikhs shall follow in your path".
ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ॥
We are known as the Akali's, protector of all, and our Panth [Path] is distinct from all.
ਦੀਨ ਮਜਬ ਕਾ ਜੁਧ ਜੋ ਕੀਨਾ ਖੰਡਾ ਫੜਿਆ ਦੁਧਾਰਾ ਹੈ ॥
Holding our double edged Khandas in our hand we fought the battle to establish true religion.
ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ॥
We have eliminated the shadow of Maya with our fierce Salotar [Club] held in our hands.
ਗਗਨ ਮੰਡਲ ਮੈ ਬੁੰਗਾ ਹਮਾਰਾ ਮਹਾਂਕਾਲ ਰਖਵਾਲਾ ਹੈ ॥
The top dome of our turban reaches the heavens above and the one Greater Than Death protects us.
ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ॥
Upon our head is a crown, around this crown is our Chakar [quoit], it has lifted us into divine bliss!
ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੇ ਸੀਸ ਹਮਾਰਾ ਹੈ ॥
In front of you, Guru Nanak and Guru Gobind Singh, we place our heads.
ਲੱਟ ਪੱਟ ਫਰਰੇ ਸਜ ਰਹੇ ਗੁਰ ਸ਼ਬਦਨ ਕੀ ਭਈ ਝੰਕਾਰ ॥
May the Farlas [Battle Standards on Turbans wore by Akali Nihungs], constantly wave freely, and the Word of the Guru ever resound.
ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਬ ਕੁਲ ਲੀਆ ਉਧਾਰ ॥
The Master, Guru Gobind Singh Ji, has emerged and has saved generations to come!
------------------------------------------------------------------------------------------------------
The above is the oral tradition component of the Salok Dumallay Da, in the Budha Dal gutka.