ਮੰਗਲਾਚਰਨ
Sant Giani Gurbachan Singh Ji on Japuji Sahib

ਜਪੁ ਪਾਠ ਕਰੇ ਮਨ ਲਾਇ ਪ੍ਰੀਤ ਸੋ, ਦੇਵਤੇ ਆਣ ਦੀਦਾਰ ਕਰੈਂਗੇ ।
Those who recite Japu Ji Sahib with focus and love, the Devtas come to have their sight.
ਸਿਧ ਸੋ ਗੋਰਖ ਆਦਿਕ ਨਾਥ, ਸਦਾ ਤਿਸ ਸਿਖ ਕੋ ਕਾਜ ਧਰੈਂਗੇ ।
Sidh Yogis of Gorakh and others they forever serve and fulfil the tasks of that Sikh.
ਦਤ ਤ੍ਰੇਵ ਭਸੁੰਡ ਸੋ ਕਾਗ ਸੇ, ਹਾਥ ਕੋ ਜੋੜ ਕੇ ਬੰਦ ਰਰੈਂਗੇ ।
Dattatreya and Bhusundh the Crow, will clasp their hands together and praise them
ਮਨੂ ਆਦਿਕ ਤੇ ਰਘੁ ਰਾਜ ਜਹੇ, ਸਦਹੀ ਭਗਤੀ ਕਰ ਪਾਨ ਭਰੈਂਗੇ ।
Manu and other kings like Ramchandra, will forever in devotion fill their hands [with offerings for them].
- Sant Giani Gurbachan Singh Ji on Japuji Sahib
Gurmukh Prakash [1930~]. page 423