• ਮੰਗਲਾਚਰਨ

Satiguru Nanak - Passages from Sarbloh, Dasam, and Suraj Prakash


Passage from Sarbloh Granth - chapter 5, page 631 (Vol. II of Steek)


ਸਤਿਗੁਰੁ ਨਾਨਕ ਅੰਸ ਕਲਾ ਪ੍ਰਭੁ, ਤਿਨ ਸੁਭ ਗ੍ਰੰਥ ਬਖਾਨੇ ॥

Satiguru Nanak is the true lineage (ans) and power (shakti) of the Lord, He recited the pure scripture (granth).


ਨਾਮ ਉਪਾਸਨ, ਨਾਮ ਅਰਾਧਨ, ਨਾਮਹਿ ਜਪੁ ਤ੍ਰਿਪਤਾਨੇ ॥

(In the scripture it says) Worshiping the Name, Taking support of the Name, and reciting the name you shall be carried across (the terrifying ocean that is the world)


ਸਚੁ ਉਪਦੇਸ ਸੰਗਤਿ ਕਉ ਦੀਨਾ, ਬਸਤੁ ਨਾਮ ਨਿਰਬਾਨੇ ॥

Giving the true teaching to the Sangat, the Naam (True Name), it emancipated them


ਮਹਾਂਮੰਤ੍ਰ ਤਾਰਕ ਸਤਿਨਾਮਾ, ਸੋ ਗੁਰੁ ਕੀਨੋ ਦਾਨੇ ॥੩॥

The Guru gave the Great Mantra (MahaMantra), the one which shall take you across (the ocean that is this world), the Satinaam (the True Naam)Passage from Dasam Guru Granth Sahib Ji - Chapter Bachitra Natak


ਦੋਹਰਾ

ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ॥

Nanak Rai took birth in the Bedi clan.


ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥

He brought comfort to all his disciples and helped them at all times.4.


ਚੌਪਈ ॥ ਤਿਨ ਇਹ ਕਲ ਮੋ ਧਰਮੁ ਚਲਾਯੋ ॥ ਸਭ ਸਾਧਨ ਕੋ ਰਾਹੁ ਬਤਾਯੋ ॥

Guru Nanak spread Dharma in the Iron age and put the seekers on the path.


ਜੋ ਤਾਂ ਕੇ ਮਾਰਗ ਮਹਿ ਆਏ ॥ ਤੇ ਕਬਹੂੰ ਨਹਿ ਪਾਪ ਸੰਤਾਏ ॥੫॥

Those who followed the path propagated by him, were never harmed by the vices.5.


ਜੇ ਜੇ ਪੰਥ ਤਵਨ ਕੇ ਪਰੇ ॥ ਪਾਪ ਤਾਪ ਤਿਨ ਕੇ ਪ੍ਰਭ ਹਰੇ ॥

All those who came within his fold, they were absolved of all their sins and troubles,


ਦੂਖ ਭੂਖ ਕਬਹੂੰ ਨ ਸੰਤਾਏ ॥ ਜਾਲ ਕਾਲ ਕੇ ਬੀਚ ਨ ਆਏ ॥੬॥

Their sorrows, their wants were vanished and even their transmigration came to and end.6.Passage from Suraj Prakash - (author Kavi Santhok Singh)


ਸ੍ਰੀ ਨਾਨਕ ਪੁਰੁਸ਼ੋਤਮੰ ਪਰਮ, ਪਰਾਵਰ ਨਾਥ ॥

Oh Sri Nanak, greatest and most superior of beings, the master of all


ਯੁਗਲ ਚਰਨ ਮਮ ਬੰਦਨਾ ਧਰ ਪਰ ਧਰਿ ਕਰਿ ਮਾਥ ॥

I place my head to the ground in salutations to both your lotus feet.

193 views0 comments

Recent Posts

See All