ਮੰਗਲਾਚਰਨ
Saver of Sinners - Sarbloh Granth

ਪਾਵਨ ਪਤਿਤ ਬਿਰਦ ਪ੍ਰਭੁ ਸਨ੍ਯਤ ਯਹਿ ਆਸਰ ਨਿਸਚੈ ਮਨ ਆਨਾ ॥
I have heard your nature is to save the Patits [those who have fallen]; I have unquestionable faith about this in my mind.
ਬ੍ਯਾਧ ਅਜਾਮਲ ਗਨਿਕਾ ਤਾਰੀ ਗ੍ਰਿਧ ਗ੍ਰਾਹ ਗਜ ਤ੍ਰਾਸ ਮਿਟਾਨਾ ॥
You have liberated the hunter [who killed Krishna], the [prostitute-visiting] Ajamal, [the prostitute] Ganika, and Jatayu [the King of Vultures]; you took away the fear from the entrapped Elephant.
ਧੀਰਜ ਹੋਤ ਸੁਨੈ ਬਿਰਦ ਰਛਕ ਥਰ ਥਰ ਕੰਪਤਿ ਪਾਪ ਭਰਾਨਾ ॥
I am convulsing and trembling in fear, being filled with sin, but I have some peace of mind hearing your nature is to save [the sinners].
ਕ੍ਰਿਪਾ ਕਟਾਛ ਦ੍ਯਾ ਨਿਧਿ ਤੇਰੋ ਬਡੁ ਆਸਰ ਉਰ ਅੰਤਰਿ ਮਾਨਾ ॥
Look gracefully at me oh Treasure of Compassion; within my mind and heart this is my one hope.
ਸਰਬਲੋਹ ਗ੍ਰੰਥ, ਕ੍ਰਿਤ: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਭਾਗ 1, ਅੰਗ 158
Sarbloh Granth, author: Guru Gobind Singh Ji Maharaj
Volume 1, Page 158