ਮੰਗਲਾਚਰਨ
Seva of the Udasi Sampardhai given by Guru Gobind Singh Ji

ਹੁਤੋ ਦੇਹੁਰਾ ਨਵਮ ਗੁਰੂ ਜਹਿਂ। ਸੇਵਾ ਹਿਤ ਗੁਰਬਖਸ਼ ਸਾਧ ਤਹਿਂ ।੧੬। The caretaking at the Gurdwara of the Ninth Guru [Sis Ganj Sahib in Anandpur Sahib] was given to the [Udasi] Sadhu Gurbakhsh
ਆਪ ਗੁਰੂ ਥਿਰ ਕਰਿ ਤਿਹ ਗਏ । ਧੂਪ ਦੀਪ ਆਦਿਕ ਕ੍ਰਿਤ ਕਏ । The Guru [Gobind Singh] Himself gave this duty [to Gurbakhsh Udasi], to keep a lamp [Ghee Deeva], incense [dhoop] and other rituals in practice ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ , ਕ੍ਰਿਤ ਮਹਾਂਕਵੀ ਸੰਤੋਖ ਸਿੰਘ Gurpratap Suraj Praksah Granth, author: the Great poet Santokh Singh
ਐਨ ੨, ਅੰਸੂ ੩੫ Ayan 2, Chapter 35