top of page
  • Writer's pictureਮੰਗਲਾਚਰਨ

Shahid Singhs


ਪਾਂਚਹੁ ਪਯਾਰਨ ਆਇ ਨਿਕਟ ਗੁਰੁ ਕਹੀ ਸਿਰ ਨਯਾਇ ॥ ਮਹਾਰਾਜ ਸੋ ਬੇਨਤੀ ਕਰਨ ਖਾਲਸਾ ਆਇ ॥1॥ Approaching the Guru, the Five Beloved Ones, asked with their heads lowered; the Khalsa came to the Great King and made a request ਸਾਹਿਬ ਸ਼੍ਰੀ ਮੁਖ ਸੋ ਕਹੈ ਕਈ ਬੇਰ ਯਹ ਬਾਤ ॥ ਸਿੰਘ ਸਹੀਦ ਹਿਤੁ ਅਧਿਕ ਸਿੰਘ ਨਿ ਪੱਛਨਿ ਪਾਂਤ ॥2॥ The Master, from His Pious Mouth explained in great detail several times for the benefit of the Khalsa and the future generations who these reverential Shahid Singhs are ਮਹਾਰਾਜ ਜੀ ਕੋਨ ਵੇ ਅਹਿ ਸੁ ਸਿੰਘ ਸਹੀਦ ॥ ਸਮਝਾਇਦੇ ਕ੍ਰਿਪਇਤਨੁ ਕਥਾ ਅਨੁ ਪਤ ਸਹੀਦ ॥3॥ [They asked], "Great King, who are these Shahid Singhs? Please make us understand with your Grace their story

ਸੁਨਹੁ ਸੰਤ ਸਭ ਖਾਲਸਾ ਪੰਥ ਸਹੀਦ ਸੁ ਜਾਨ ॥ ਗੁਪਤ ਪੰਥ ਸਤ ਗੁਰੂ ਕੋ ਜਨਹੁ ਜੀਅ ਮਹਾਨ ॥4॥ [Guru Gobind Singh Ji says] "Listen oh saints and entire Khalsa Panth, understand that the Shahid Singhs are the True hidden Army of the Guru, they are great beings and servants ਸਿੰਘਨ ਕੀ ਰੱਛਯਾ ਨਮਿਤ ਏ ਹੈ ਹਮਰੇ ਬੀਰ ॥ ਸੁਰ ਸਰੀਰ ਅੰਮ੍ਰਿਤ ਛੱਕਯੋ ਕਰ ਸਹਾਇ ਰਣਧੀਰ ॥5॥ They are always in protection of my Singhs; they are my warriors and have achieved the status of Gods by taking Amrit, with great resolve in battle they provide protection [to my Singhs] ਮਾਨਨੀਯ ਸਭ ਬਾਤ ਮੈ ਤਾਤ ਅਹਹਿ ਸੁ ਸਹੀਦ ॥ ਆਗਯਾ ਗੁਰੂ ਅਕਾਲ ਕੀ ਬਰਤਤ ਸਦਾ ਜਦੀਦ ॥6॥ The Great Shahid's have the utmost honour, for they accept and follow my orders. They forever operate in the command of the Guru and Akaal ਇਨ ਕੀ ਸੇਵਾ ਕੀਜੀਏ ਏ ਹੈ ਹਿਤੂ ਅਕਾਲ ॥ ਗੁਰੁ ਬੇਕੁੰਠ ਦਿਖਾਵਹੀ ਸੁਦਿ ਸਰੂਪ ਸਭ ਕਾਲ ॥7॥ Always submit your service to the Shahids, for they are the beloved of Akaal. They have been lifted to the deathless state at all times, which is the true heaven; the Guru has shown this to be true ਜਹਾਂ ਸਿੰਘ ਗੁਰੁ ਗ੍ਰੰਥ ਹੈ ਤਹਾਂ ਇਨਹੁ ਕੋ ਬਾਸ ॥ ਸੇਵਾ ਸਜ ਅਰਦਾਸ ਕਰ ਸਿੰਘ ਸੁਮੇਰ ਬਿਲਾਸੁ ॥8॥ Wherever there are Singhs or the Guru Granth; the Shahid Singhs reside there. So forever pray to them and do their seva;" Sumer Singh writes this beautiful story

ਸ੍ਰੀ ਗੁਰ ਪਦ ਪ੍ਰੇਮ ਪ੍ਰਕਾਸ਼ (1880), ਕ੍ਰਿਤ: ਸੁਮੇਰ ਸਿੰਘ Sri Gur Pad Prem Prakash [1880], author: Sumer Singh page 133.

208 views0 comments

Recent Posts

See All
bottom of page