top of page
  • Writer's pictureਮੰਗਲਾਚਰਨ

Singhs - Holders of Great Power


ਨਵਤਨ ਪੰਥ ਮਰਯਾਦ ਧਰਿ ਕਰੈ ਕਲਕੀ ਧਰਮ ਪ੍ਰਕਾਸ ॥ The Kalgi wearing Guru brought forth this new Panth, established in a code of conduct

ਸੀਸ ਕੇਸ ਨੀਲੰਬਰੀ ਸਿੰਘ ਸੰਗਿਆ ਤੇਜ ਨਿਵਾਸ ॥ Adorning Kesh [uncut hair] on their head, wearing blue; they are called Singhs, they are the holders of great power

ਸਭ ਦੇਸਨ ਕੋ ਹੁਕਮ ਪਠਾਇਆ ॥ ਖੰਡੇ ਕੀ ਪਾਹੁਲ ਫੁਰਮਾਇਆ ॥ Throughout all countries the commandment was proclaimed; in taking Khandey Di Pahul

ਸਿੰਘ ਸੰਗਿਆ ਕਰਿ ਨਾਮ ਬੁਲਾਵੋ ॥ ਜਪ ਅਕਾਲ ਸਦਾ ਸੁਖ ਪਾਵੋ ॥ They shall have their names called as Singh; chanting Akaal they shall merge with the eternal Bliss ਮਹਿਮਾ ਪ੍ਰਕਾਸ਼, ਸਾਖੀ 226 (1776 CE) Mehima Prakash, Sakhi 226 (1776 CE)

158 views0 comments

Recent Posts

See All
bottom of page