• ਮੰਗਲਾਚਰਨ

Singhs Will Not Be Deceived ⁣


ਪ੍ਰਿਥਮ ਸਿੰਘਨ ਕੋ ਦਯੋ ਦਿਲਾਸਾ । ਭੇਜਯੋ ਸਿੰਘਨ ਪੈ ਵਕੀਲ ਕਰ ਖਾਸਾ । ਤੁਮ ਹਮ ਤੇ ਅਬ ਰੋਜ ਬੰਧਾਯੋ । ਬੈਠ ਅੰਮ੍ਰਿਤਸਰ ਸੁਖ ਸੋਂ ਪਾਯੋ । 11।⁣

The Turks sent their most respected agents to first reassured the Singhs by saying, "Become ours, and we will provide you salary, and you can sit in Amritsar and just experience peace. ⁣

ਆਪ ਦੁੱਖ ਕਿਮ ਹਮੈਂ ਦੁਖਾਯੋ । ਮੁਲਕ ਚਹੌ ਤੌ ਮੁਲਕ ਦਿਵਾਯੋ । ਖੇਤੀ ਕਰੋ ਸੁ ਮਾਫ ਲਿਖਾਯੋ । ਬਣਜ ਕਰੈ ਤਿਸ ਜ਼ਕਾਤ ਮਾਫ ਕਰਾਯੋ । 12। ⁣

Why are you showing your pain to us? If you want land, we will give you land: just go and farm there and we will exempt all revenue from any tax."⁣

ਚਿਤੈਂ ਜਿਮ ਤੁਰਕ ਛਲ ਬਲ ਕਰੈਂ । ਮ੍ਰਿਗ ਜਿਮ ਸਿੰਘਨ ਸੋ ਚਹਿਂ ਫਰੈ । ਸਿੰਘ ਕਹੈਂ ਅਸੀਂ ਆਪ ਸ਼ੇਰ । ਤੁਰਕਨ ਗਲ ਲਗ ਹੋੋਹਿਂ ਨ ਘੇਰ । 13। ⁣

The Turks were thinking all this, scheming and deceiving, like a tiger desiring to snatch a deer. But the Singhs replied, "We ourselves are Tigers! We will not be deceived and encircled by the Turks!" ⁣

Panth Prakash (early 1800s), author: Shahid Rattan Singh Bhangu ⁣

Chapter 61

88 views0 comments

Recent Posts

See All