ਮੰਗਲਾਚਰਨ
Story of Shaheed Deep Singh - Naveen Panth Prakash

ਦੀਪ ਸਿੰਘ ਸ਼ਾਹੀਦ ਕੀ ਗਾਥਾ ਸੁਨੋ ਉਦਾਰ । ਧਰਮ ਜੁੱਧ ਕਰਿ ਸਿਰ ਦਯੋ ਥਯੋ ਸ਼ਹੀਦ ਵਿਚਾਰ ।
Oh world listen to the story of Shaheed Deep Singh, For Dharam Judh he gave his head, contemplate how he attained martyrdom.
ਮਿਸਲ ਸ਼ਹੀਦਨ ਕਾ ਸਰਦਾਰੈਂ ॥ ਨਿਕਟਿ ਜਲੰਧਰ ਗ੍ਰਾਮ ਦੁਕੋਹੇ । ਕੇਰ ਹੁਤੋ ਸੰਧੂ ਜਟ ਵੋਹੇ ।੮।
Baba Deep Singh was the leader of the Misal Shaheedan, He was born near the town of Jalandar at Dukohe, and was a Sandhu Jatt.
ਅਧਿਕ ਦਮਦਮੇਂ ਰਹਿ ਤਲਵੰਡੀ । ਹੁਤੋ ਬੀਰ ਬਰ ਬਲੀ ਘਮੰਡੀ ।
He would remain at Damdama Sahib in Talwandi. He was a great and brave warrior.
ਸੁਨਿ ਬੇਅਦਬੀ ਬਹੁ ਗੁਰੁਦ੍ਵਾਰੈਂ ।ਚੰਡੀ ਚਢੀ ਤਾਂਹਿ ਅਤਿ ਭਾਰੈਂ ।੯।
When hearing about the disrespect at the Gurdrawa [Harimandar], The spirit of Chandi arose within him.
ਸੁਨਿ ਸਿੰਘ ਪਾਠ ਅਖੰਡ ਕਰਾਯੋ । ਹਮਨ ਕਰਯੋ ਕੰਗਨਾ ਬੰਧਵਾਯੋ ।
Baba Ji organized an Akhand Paat and completed a Havan [before heading towards the battle] and tied a wedding bracelet around his wrist [a preparation for martyrdom as death is seen as a merging with their beloved Lord]
ਸ਼ਹੀਦ ਦੀਪ ਸਿੰਘ ਜੂ ਮਹੀਪ ਪੰਥ ਮੈਂ ਤਹਾਂ । ਜਿਤੈ ਪਰੰਤ ਦੌੜ ਕੈ ਕਰੰਤ ਚੌੜ ਹੈ ਮਹਾਂ ।
Shahid Deep Singh was the great king of the Panth ! Wherever he ran he caused great destruction [to the enemy forces]
Giani Ji later on speaks about the famous event where Baba Ji lost his head in battle.
ਚਲੀ ਤੇਗ ਅਤਿ ਬੇਗ ਸੈਂ । ਦੁਹੂੰ ਕੇਰ ਬਲ ਵਾਰ । ਉਤਰ ਗਏ ਸਿਰ ਦੁਹੁੰ ਕੇ, ਪਰਸ ਪਰੈਂ ਇਕ ਸਾਰ ।੫੬।
The sword moved very quickly from both warriors [Baba Ji and his enemy]. Because of the strikes were at the same time, both of the warriors heads came off.
ਨਿਜ ਸਿਰ ਬਾਮ ਹਾਥਿ ਨਿਜ ਧਾਰਾ । ਦਹਿਨੇ ਹਾਥਿ ਤੇਗ ਖਰ ਧਾਰਾ ।
His head was picked up and placed on his left hand, and with his right hand he held his sword.
When the Jatha of Singhs arrived at Amritsar at the Ramsar sarovar the cries of victory were heard.
ਫਤੇ ਗਜਾਈ ਊਚਿ ਉਚਰ ਕੈ । ਅਏ ਬਿਵਾਨ ਦੇਵ ਗਨ ਲੈ ਕੈ । ਸੁਮਨ ਸੁਮਨ ਬਰਖੇ ਹਰਖੈ ਕੈ ।
The loud cries of victory were yelled ! Extremely happy the Gods and Goddesses came to greet them and were dropping flowers like rain [upon the warriors]
ਦੀਪ ਸਿੰਘ ਕੀ ਗਾਥਾ ਸੁਨਿ ਸੁਨਿ । ਧੰਨਯ ਧੰਨਯ ਸਭਿ ਕੈਹੈਂ ਪੁਨ ਪੁਨ ।
Oh listen to the story of [Baba] Deep Singh Shaheed. Everyone over and over again yells Blessed Blessed!
Navin Panthprakash [1880]