top of page
  • Writer's pictureਮੰਗਲਾਚਰਨ

The Mind's Three Faults


The Vichar Sagar is an important text within various nirgun-bhakti traditions of medieval India, particularly the Sikh tradition. This text is still taught in the traditional schooling circles of the Nirmalas, Udasis and Taksals. The text, in drawing from Advaita Vedanta philosophy, goes into depth in regard to metaphysical and epistemological quandaries and concerns. The passage below explains the three faults within the mind which prevent the emergence of liberating knowledge. 


ਅੰਤਸ਼ਕਰਣ ਵਿਖੈ ਤੀਨ ਦੋਖ ਹੈ: ਏਕ ਮਲ ਹੈ ਔਰ ਵਿਛੇਪ ਹੈ, ਔਰ ਸ੍ਵਰੂਪ ਕਾ ਆਵਰਣ ਹੈ. 

Within one's inner faculty [the "mind"] there are three faults [which prevent the arising of liberating knowledge]. First is Dirt, the second is Projection, the third is Concealment of one's true form. 


ਮਲ ਨਾਮ ਪਾਪ ਕਾ ਹੈ. ਵਿਛੇਪ ਨਾਮ ਚੰਚਲਤਾ ਕਾ ਹੈ. ਔਰ ਆਵਰਣ ਨਾਮ ਅਗ੍ਯਾਨ ਕਾ ਹੈ.

Dirt is called Sin. Projection is called [a] wavering [mind], and, Concealment of one's true form is called Ignorance. 


ਸ਼ੁਭ ਕਰਮ ਤੈਂ ਮਲ ਦੋਖ ਦੂਰਿ ਹੋਵੈ ਹੈ, ਔਰ ਉਪਾਸਨਾ ਤੈਂ ਵਿਛੇਪ ਦੋਖ ਦੂਰਿ ਹੋਵੈ ਹੈ, ਗ੍ਯਾਨ ਤੈਂ ਆਵਰਣ ਦੋਖ ਦੂਰਿ ਹੋਵੈ ਹੈ. 

Through performing good actions Dirt/Sin is removed, and, through devotion [upashana] the fault of projection is removed. Through wisdom the fault of concealment is removed. 


ਜਿਨ ਕੇ ਅੰਤਸ਼ਕਰਣ ਵਿਖੈ ਮਲ ਔਰ ਵਿਛੇਪ ਦੋਖ ਹੈ ਸੋ ਅਧਿਕਾਰੀ ਨਹੀਂ ਬੀ ਹੈ. 

That mind which has dirt within it and has the fault of a wavering mind, that person is not competent for this text. 


ਪਰੰਤੁ ਇਸ ਜਨਮ ਵਿਖੈ ਅਥਵਾ ਪੂਰਵ ਜਨਮ ਵਿਖੈ ਸ਼ੁਭ ਕਰਮ, ਔਰ ਉਪਾਸਨਾ ਕੇ ਅਨੁਸ਼ਠਾਨ ਤੈਂ ਜਿਨ ਕੇ ਮਲ ਔਰ ਵਿਛੇਪ ਦੋਖ ਨਾਸ਼ ਹੁੲ ਹੈ. ਐਸੇ ਗ੍ਯਾਨ ਯੋਗ੍ਯ ਅਧਿਕਾਰੀ ਹੈਂ; ਤਿਨ ਕੀ ਗ੍ਰੰਥ ਮੈਂ ਪ੍ਰਵ੍ਰਿਤਿ ਬਨੈ ਹੈ. 

However, that person who within this lifetime or in a previous lifetime has, through the performance of good action and devotion, removed the faults of sin and projection, such a competent person is worthy of wisdom, the attainment of which [wisdom] is the purpose of this text. 


ਵਿਚਾਰ ਸਾਗਰ, ਕ੍ਰਿਤ: ਨਿਸ਼ਚਲ ਦਾਸ, ਦ੍ਵਿਤੀਯਸਤਰੰਗ Vichar Sagar, written by Nishcal Das, Chapter Two

65 views0 comments

Recent Posts

See All
bottom of page