• ਮੰਗਲਾਚਰਨ

The Nature of Sant Sundar Singh by Sant Gurbachan Singh⁣


ਕਿਸੇ ਭੇਖ ਕਾ ਸਾਧ ਕੋ, ਆਵੈ ਜਬ ਹੀ ਪਾਸ । ਅੰਨ ਵਿਦਿਆ ਤੇ ਬਸਤ੍ਰ ਦੇ, ਸਭ ਕੋ ਕਰਤ ਹੁਲਾਸ ।18।⁣

Whenever any Sadhu, of any institution, came to [Sant Sundar Singh's], there he would be provided with food, clothing and knowledge, they would make everyone joyous. ⁣

ਸਭ ਕੋ ਬ੍ਰਹਮ ਸਰੂਪ ਹੀ, ਜਾਨੈ ਕਰ ਮਨ ਨੀਵ । ਅਕਾਲੀ ਉਦਾਸੀ ਨਿਰਮਲੇ, ਨਾਂਗੇ ਨਿਹੰਗ ਸਮੀਵ ।19।⁣

Everyone is the form of Brahm, they understood this and remained humble. [Whether] it was Akali Nihungs, Udasis, Nirmalas, or Naked Sadhus - they were all treated equally. ⁣

ਭਲਾ ਸਰਬੱਤ ਦਾ ਮੰਗਦੇ, ਸਭ ਦੇ ਨਾਲ ਪਿਆਰ । ਗੁਣ ਹੀਨੇ ਗੁਰਬਚਨ ਸਿੰਘ, ਤਾਸੋਂ ਭੀ ਹਿਤਕਾਰ ।20।⁣

They wished well for everyone and had love for all. They even had love for this virtue-less Gurbachan Singh.⁣

Gurmukh Prakash, author: Sant Gurbachan Singh Bhindranvale, page 641

95 views0 comments

Recent Posts

See All