ਮੰਗਲਾਚਰਨ
The Speech of Fire - Sri Sarbloh Guru Granth Sahib
ਪਾਵਕ ਬਾਚ ।।
The Speech of Fire
ਮੇਰੀ ਅਗਨਿਤਾ ਭਈ ਸੁ ਸਫਲ ।। ਤ੍ਵ ਪ੍ਰਸਾਦਿ ਧਰਨੀਧਰ ਬਿਲਮ ।। ਤ੍ਵ ਸੱਤਾ ਕਰ ਜਠਰ ਨਿਵਾਸਤਿ ।। ਸਰਬ ਭੂਤ ਕੇ ਉਦਰ ਪ੍ਰਕਾਸਤਿ ।।੧।।
"Oh Foundation of the Earth , My nature of Fire is only successful through your Grace! Through your power I reside in the stomachs of people, in the stomachs of all beings I flame.
ਕਾਸਟ ਮਾਂਝ ਹਉਂ ਸਦਾ ਬਸਾਮੀ ।। ਜਠਰਾਨਲ ਬੜਵਾ ਨਿਧਿ ਗ੍ਰਾਮੀ ।। ਸਰਬ ਤੇਜ ਮਮ ਰੂਪ ਜਨੇਸ੍ਵਰ ।। ਭਖ ਭਸਮ ਹਉਂ ਕਰਤੁ ਮਹੇਸ੍ਵਰ ।।੨।।
Within all wood I reside, within all stomachs, and within the submarine volcanos. Oh Master of the servants, I am the form of all illumination, I burn all the food [for digestion] Oh Great Master !"
Sarbloh Granth, author: Guru Gobind Singh Ji
Volume II, page 721