top of page
  • Writer's pictureਮੰਗਲਾਚਰਨ

The Wise Guru Nanak - Sri Sarbloh Guru Granth Sahib


ਤਿਲਾਨਾ || ਰਾਜਨ ਮੋ ਰਾਜਨ ਮਹਾਰਾਜਨ ਦੇਵਨ ਦੇਵ ਦੇਵੇਸ ਸੁਰਾਨੀ || Out of all the Kings, the Greatest King, along with greatest God of Gods, Indra - 


ਛਤ੍ਰਿਨ ਮੋ ਛਤ੍ਰੀਪਤਿ ਮਾਹੁਰ ਬਿਪ੍ਰਨ ਮੋ ਦਿਜਵਰ ਪ੍ਰਧਾਨੀ || The Master Warrior of all the Warriors, and the greatest of Brahmins from all the respectable Brahmins


ਨਾ ਜਾਨੀ ਹੋ ਹਰੀ ! ਨਾ ਜਾਨੀ || [Even they] Do not know you Hari, they do not know you ! 


ਗ੍ਯਾਨਿਨ ਮੋ ਗ੍ਯਾਨੀ ਵਡ ਊਤਮ ਜੋਗਿਨ ਮੋ ਵਡ ਜੋਗ ਧ੍ਯਾਨੀ || The great and highest Wise-man of all the Wise Men [Gyanis], and Yogi, with the highest concentration, out of all the Yogis. 


ਮੋਨਿਨ ਮੋ ਕਪਲ ਮੁਨਿ ਸ੍ਰੇਸ਼ਟ ਸਤਿਗੁਰੁ ਮੋ ਗੁਰੁ ਨਾਨਕ ਗ੍ਯਾਨੀ || Even the highest Muni [sage], Kapal, who was the greatest of all the silent sages; [yet] out of all these Satigurus [True Teachers] Guru Nanak is the Wisest ! 


ਜਾਨੀ ਹੋ ਹਰੀ ! ਏ ਜਾਨੀ ! Guru Nanak knows Hari ! He Knows ! 


Sarbloh Granth, page 464, Volume II

542 views0 comments

Recent Posts

See All
bottom of page