• ਮੰਗਲਾਚਰਨ

"This is how the Singhs fought" - Gur Sobha [1711]


Sri Gur Sobha [1711] is a historical account of the times, and from the times, of Guru Gobind Singh Ji. The author, Kavi [poet] Sainapati, describes here a battle that took place while the Tenth King was abandoning Anandpur Sahib, in which Uday Singh fought with a battalion of Singhs to hold back the Mughal forces, allowing the Guru to escape and cross from Sarsa river.


ਦਉਰ ਕੈ ਧਾਇ ਜਬ ਜਾਇ ਰਨਿ ਮੈ ਪਰਿਓ ਭਲੇ ਅਸਵਾਰ ਰਨ ਮੈ ਪਛਾਰੇ ।

ਗਿਰੀ ਹੈ ਲੱਥ ਛੀਂਬੇ ਯੌ ਧਰੀ ਤਾਹਿ ਕੀ ਬਸਤ੍ਰ ਸੂਕੇ ਧਰੇ ਸਰ ਕਿਲਾਰੇ ।

Rushing and pouncing into the battle field, Uday Singh, killed many horsemen, their bodies spread flat on the ground, as if washer had lain clothes out to dry on the ground.


ਸੋਨ ਕੈ ਰੰਗ ਮੈ ਲਾਲ ਹੁਇ ਭੁਇ ਪਰੈ ਮਨੋ ਰੰਗਰੇਜ ਰੰਗ ਰੰਗ ਡਾਰੇ ।

ਪਉਨ ਪਰਵਾਹ ਇਹ ਭਾਂਤਿ ਭਾਰੀ ਬਹਿਓ ਗਿਰੇ ਹੈਂ ਰੂਖ ਐਸੋ ਅਪਾਰ ।11।480।

The ground was coloured red by the vast amount of blood, as if red dye had been generously spread. Like a current of wind had ripped from the ground strong trees, [the enemies cavalry] had been uprooted.


ਪਹਰ ਏਕ ਲੌ ਰਨ ਪਰ੍ਯੋ ਮਹਾਂ ਪ੍ਰਬਲ ਇਕਸਾਰ । ਉਦਯ ਸਿੰਘ ਜੂਝੇ ਤਬੈਂ ਸਤਿਗੁਰੁ ਸਰਨ ਵਿਚਾਰ ।

Resiliently keeping the enemy at bay for three hours, Uday Singh, in contemplation of the Guru's lotus feet, fought [and attained Shahidi].


ਕੇਤੇ ਸਿਖ ਸਾਥ ਲੈ ਲੈ ਹਥਿਆਰ ਹਾਥ ਪਰੇ ਜਾਇ ਫਉਜਨ ਮੈ ਭਾਰੀ ਰਨ ਕਰਹੀ ।

ਕਿਨਹੁੰ ਤਲਵਾਰ ਕਿਨਹੀ ਲੀਨੀ ਬਰਛੀ ਸੰਭਾਰਿ ਮੁਖ ਤੇ ਕਹਿ ਮਾਰਿ ਮਾਰਿ ਧਾਇ ਧਾਇ ਪਰਹੀ ।

Holding weapons in their hands, many Sikhs accompanied Uday Singh, fiercly fighting against the enemies army. Chanting, Kill ! Kill ! pouncing into the battlefield some held swords, and some held spears.


ਕੋਊ ਚਲਾਵੈ ਬਾਨ ਕਿਸ ਹੀ ਕਰ ਮੈ ਕਮਾਨ ਮਾਰਤ ਹੈ ਤੀਰ ਧੀਰ ਲਗੇ ਤੋਨ ਧਰਹੀ ।

ਐਸੀ ਕਰੀ ਹੈ ਮਾਰਿ ਨਾਹਨ ਕਛੁ ਵਾਰਿ ਪਾਰਿ ਲੋਥ ਕੇ ਕੀਏ ਪਹਾਰ ਐਸੋ ਸਿੰਘ ਲਰਹੀ ।13।482।

Some drawing their bows, with precision, unleashed their deadly arrows. Killing so many as if planning to a build a mountain of corpses, this is how the Singhs fought.

82 views0 comments

Recent Posts

See All