top of page
  • Writer's pictureਮੰਗਲਾਚਰਨ

Two Paths of Liberation: Guru Gobind Singh


ਦੋ ਮਾਰਗ ਮੁਕਤਿ ਕੇ ਕਹਿਯੈ ਪ੍ਰਿਥਮ ਹਰਿ ਭਗਤਿ ਹਰਿਜਨ ਕੀ ॥ It is said there are two paths of liberation, the first is the devotion towards Hari, attained by the servants of Hari.

ਦੁਤੀਯ ਸੂਰੱਤ ਸੂਰਨ ਕੀ ਧਰਾ ਸੁਭ ਗਤਿ ਅਯੋਧਨ ਕੀ ॥ The second is heroic warriorhood; attained by the warriors who have attained the esteemed position of liberation in war. .

ਮੁਕਤਿ ਮਾਰਗ ਕਹੇ ਦੋਊ ਸੁਲਭ ਸਭਿ ਕਾਲ ਭਗਤਨ ਕੀ ॥ These are called the two paths of liberation, which at the right time are found easily by the lovers of Hari.

ਲਿਖੇ ਬਡ ਭਾਗ ਹੈਂ ਜਿਨ ਕੇ ਮਿਲੇ ਪਦ ਭਗਤਿ ਸੁਰਜਨ ਕੀ ॥ Those have great fortune written on their account, who attain the esteemed circumstance of being devotional, like the Gods.

ਲਭਧ ਅੰਕੁਰ ਹੈ ਜਸ ਜਿਸ ਕੀ ਬਨੈ ਤਸ ਬੁਧਿ ਤਿਸ ਜਨ ਕੀ ॥ When one receives the fruit of their karma, this sprouts and shapes the intellect of devotee. . ਚਹੇ ਜਿਸ ਮੇਲ ਲੈ ਆਪੇ ਬੁਝੈ ਹੇ ਪੀਰ ਤਨ ਮਨ ਕੀ ॥ Upon Hari's desire are we united with Him; He knows all our pain in our body and mind.

ਕਿਸੂ ਕੈ ਹਾਥ ਨਹਿ ਕਛੂਐ ਕਰੈ ਨਿਜ ਚਿਤ ਨਿਜ ਮਨ ਕੀ ॥ There is nothing in the hands of anyone, our intellect and mind work only in His control. . ਸਭਿ ਬਸਿ ਜੰਤ ਜੰਤੀ ਕੇ, ਕਹਾਂ ਹੈ ਹਾਥ ਜੰਤਨ ਕੀ ॥ Everything is under the control of the Creator of all creatures; what is in the hand of the creatures? .

ਸਰਬਲੋਹ ਗ੍ਰੰਥ, ਭਾਗ 2, ਪਨਾ 110 Sarbloh Granth, Volume II., page 110

374 views0 comments

Recent Posts

See All
bottom of page