top of page
  • Writer's pictureਮੰਗਲਾਚਰਨ

What becomes of a Warrior?


ਕਕਾ ਜਾਤ ਕਾ ਕਾਲਉ ਸੀ ਬਡਾ ਸੂਰਮਾ ਸੀ ਓਸ ਅਰਦਾਸ ਕੀਤੀ ਜੋ ਸੂਰਮੇ ਨੂ ਕਿਆ ਪਦਵੀ ਪ੍ਰਾਪਤਿ ਹੋਦੀ ਹੈ ॥ Kakka, of the Kaalo clan, was a great warrior, and made a prayer to the Guru, "what level of [spiritual] attainment does a Warrior achieve?" ਤਾ ਬਚਨ ਹੋਇਆ ਜੋ ਧਰਮ ਦੇ ਜੁਧ ਤੇ ਸਰੀਰ ਤਿਆਗਦੇ ਹੈਨ ॥ ਤੇ ਅੰਤ ਕਾਲ ਵਾਹਗੁਰੂ ਕਾ ਨਾਮ ਸਿਮਰਦੇ ਹੈਨ ॥ ਸੋ ਪ੍ਰਮਗਤਿ ਨੂ ਪ੍ਰਾਪਤਿ ਹੁੰਦੇ ਹੈਨ ॥ The Guru replied, "Those who lose their life participating in dharamyudh [Righteous Warfare] and at the end of their life contemplate Vahiguru, those warriors attain the highest state of spirituality ਤੇ ਰਾਮ ਰਾਮ ਉਚਾਰ ਕੈ ਤੇ ਜੋ ਸਰੀਰ ਤਿਅਗਦੇ ਹੈਨ ਸੋ ਭੀ ਸੁਵਰਗ ਦੀਆ ਬਰੰਗਨਾ ਭੋਗਕੇ ਫੇਰ ਮਨੁਖ ਅਉਤਾਰ ਧਾਰਕੇ ਰਾਜੇ ਆਣ ਹੁੰਦੇ ਹੈਨ ॥88॥ Those warriors who recite Raam Raam while losing their life, they will also go to heaven and enjoy the pleasure of heavenly damsels, and thereafter will take birth again in human form and become Kings ਸਿੱਖਾਂ ਦੀ ਭਗਤਮਾਲਾ [1723], ਕ੍ਰਿਤ: ਭਾਈ ਮਨੀ ਸਿੰਘ ਸਹੀਦ, ਪੰਨਾ 112 Sikhan Di Bhagatmala [1723]. Author: Bhai Mani Singh Shahid, page 112

165 views0 comments

Recent Posts

See All
bottom of page