ਮੰਗਲਾਚਰਨ
You are the Essence of All - Sarbloh Granth

ਫੂਲ ਫਲ ਬਿਰਖਾ ਤੂਹੀਂ ਤੁਹੀਂ ਸਭਨ ਕੋ ਸਾਰ ।।
You are the fruit, flower and tree, You are the essence of All.
ਤੁਮ ਸਭ ਕੋ ਪੈਦਾ ਕਰੋ ਤੁਮ ਹੀ ਕਰਹੁ ਸੰਘਾਰ ।।੫੮।।
You create All and Yourself destroy All.
- Guru Gobind Singh
Sarbloh Granth, Vol. I, page 15.